ਬਲੌਗ |
|
|
ਪਿਛਲੀਆਂ ਵਿਧਾਨ ਸਭਾ ਚੌਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੱਥੋਂ ਬੁਰੀ ਤਰ੍ਹਾਂ ਹਾਰਕੇ ਸੱਤਾ ਤੋਂ ਹੱਟੀ ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਹੁਣ ਲੋਕ ਸਭਾ ਚੌਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਕਾਂਗਰਸ ਦੇ ਵਿੱਚ ਜਾਨ ਪਾਉਣ ਦੇ ਲਈ ਯੁਵਾ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਇਸਤੇਮਾਲ ਕਰਨ ਦੀ ਯੋਜਨਾ ਤਿਆਰ ਕਰ ... ਹੋਰ ਪੜ੍ਹੋ...
|
ਦੇਸ਼ ਦਾ ਦਿਲ ਕਹੇ ਜਾਣ ਵਾਲੇ ਦਿੱਲੀ ‘ਚ ਅੱਤਵਾਦ ਨੇ ਲੜੀਵਾਰ ਪਟਾਖਿਆਂ ਦੀ ਤਰ੍ਹਾਂ ਬੰਬ ਚਲਾ ਕੇ ਇੱਕ ਵਾਰ ਫ਼ਿਰ ਕਈ ਹੱਸਦੇ ਵੱਸਦੇ ਘਰਾਂ ਨੂੰ ਉਜਾੜ ਦਿੱਤਾ,ਕਈ ਲੋਕਾਂ ਨੂੰ ਅਪੰਗ ਕੀਤਾ,ਜਿਸ ਕਾਰਣ ਕਈਆਂ ਦੇ ਘਰਾਂ ‘ਚ ਮਾਤਮ ਦਾ ਮਾਹੌਲ ਬਣ ਗਿਆ ਪਰ ਖੂੰਖਾਰ ਅੱਤਵਾਦੀ ਆਪਣੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਕੇ ਨਿਕਲ ... ਹੋਰ ਪੜ੍ਹੋ...
|
ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ..ਹੁਸਨ ਓ ਦੀਵਾਨੀ ਕਿੱਧਰ ਜਾ ਰਹੀ ਹੈ, ਰੋਕੋ ਓ ਰੋਕੋ ਮੇਰੇ ਰਹਿਨੁਮਾਓ ਇਹ ਕਸਮਾਂ ਖਾਣੀ ਕਿੱਧਰ ਜਾ ਰਹੀ ਹੈ... ਇਹ ਉਪਰੋਕਤ ਕੁੱਝ ਲਾਈਨਾਂ ਪੰਜਾਬੀ ਮਾਂ ਬੋਲੀ ਦੇ ਲਾਡਲੇ ਅਤੇ ਸਿਰਕੱਢਵੇਂ ਗਾਇਕ ਗੁਰਦਾਸ ਮਾਨ ਦੇ ਗੀਤ ਦੀਆਂ ਹਨ. ਗਿੱਦੜਬਾਹੇ ਦੇ ਜੰਮਪਲ ਮਾਨ ਮਰਜਾਣੇ ਨੇ ਤਾਂ ਇਹਨਾਂ ... ਹੋਰ ਪੜ੍ਹੋ...
|
ਅਕਸ਼ੈ ਕੁਮਾਰ ਅਤੇ ਦੀਪਿਕਾ ਪਾਦੁਕੋਣ ਦੇ ਅਭਿਨੈ ਨਾਲ ਸਜੀ ਫਿਲਮ ਚਾਂਦਨੀ ਚੌਂਕ ਟੂ ਚਾਈਨਾ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜਾਰ ਹੈ, ਦਰਅਸਲ ਇਹ ਫਿਲਮ ਅਕਸ਼ੈ ਕੁਮਾਰ ਦੀ ਅਸਲ ਜਿੰਦਗੀ ਦੇ ਨਾਲ ਕਾਫੀ ਮੇਲ ਖਾਂਦੀ ਹੈਂ. ਪਹਿਲਾਂ ਇਸ ਫਿਲਮ ਨੂੰ ਕ੍ਰਿਸਮਿਸ ਮੌਕੇ ਰਿਲੀਜ ਕੀਤਾ ਜਾਣਾ ਸੀ, ਪਰੰਤੂ ਹੁਣ ਖ਼ਬਰ ਹੈ ਕਿ ਇਸ ... ਹੋਰ ਪੜ੍ਹੋ...
|
ਆਉਂਦੀਆਂ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਹਲਕਾ ਬਠਿੰਡਾ ‘ਚ ਚੋਣ ਰੈਲੀਆਂ ਕਰ ਜਿੱਥੇ ਮਾਲਵਾ ਦੇ ਲੋਕਾਂ ਨੂੰ ਭਰਮਾਉਣ ਦਾ ਸਿਲਸਿਲਾ ਸ਼ੁਰੂ ਕਰ ਲਿਆ ਗਿਆ ਹੈ,ਉੱਥੇ ਹੀ ਪੰਜਾਬ ‘ਚ ਚੋਣ ਸਰਗਰਮੀਆਂ ਨੇ ਤੇਜ਼ੀ ਫੜ੍ਹ ਲਈ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਪ੍ਰਚਾਰ ਕਮੇਟੀ ... ਹੋਰ ਪੜ੍ਹੋ...
|
ਵੀਰਵਾਰ ਤੋਂ ਸ਼ੁਰੂ ਹੋ ਰਹੇ 33ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਪ੍ਰੀਤੀ ਜਿੰਟਾ ਵਿੱਚ ਹਾਜਰ ਹੋਵੇਗੀ. ਸੂਤਰਾਂ ਦੇ ਮੁਤਾਬਕ ਇਸ ਪ੍ਰੋਗ੍ਰਾਮ ਦੇ ਦੌਰਾਨ ਘਰੇਲੂ ਹਿੰਸਾ ਉੱਤੇ ਬਣੀ ਉਹਨਾਂ ਦੀ ਫਿਲਮ ਹੈਵਨ ਓਨ ਅਰਥ ਵਿਖਾਈ ਜਾਵੇਗੀ. ਦੀਪਾ ਮਹਿਤਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੇ ਵਿੱਚ ਪ੍ਰੀਤੀ ... ਹੋਰ ਪੜ੍ਹੋ...
|
ਨਿਰਮਾਤਾ : ਵਿਜੇਤਾ ਫਿਲਮਜ਼ਨਿਰਦੇਸ਼ਕ : ਕਬੀਰ ਕੌਸ਼ਿਕਸੰਗੀਤ : ਮੋਂਟੀਕਲਾਕਾਰ : ਬੌਬੀ ਦਿਓਲ, ਪ੍ਰਿਅੰਕਾ ਚੋਪੜਾ, ਰਿਤੇਸ਼ ਦੇਸ਼ਮੁੱਖ, ਡੈਨੀ, ਇਰਫਾਨ ਖਾਨ, ਆਰਿਆ ਬੱਬਰ, ਰਾਜਪਾਲ ਯਾਦਵ. ਪੂਰਬਾਂਚਲ ਦੇ ਮਾਫੀਆ ਡੌਨ ਦੀ ਕਾਰਜਪ੍ਰਣਾਲੀ ਅਤੇ ਸਪੈਸ਼ਲ ਟਾਸਕ ਫੋਰਸ ਦੇ ਜੀਵਨ ਉੱਤੇ ਆਧਾਰਿਤ ਫਿਲਮ ਸਹਰ ਬਣਾ ਚੁੱਕੇ ਕਬੀਰ ਕੌਸ਼ਿਕ ... ਹੋਰ ਪੜ੍ਹੋ...
|
ਗੰਗਸਰ ਜੈਤੋਬੀਤੇ ਦਿਨੀਂ ਸਥਨਾਕ ਤੇਲੀ ਮੁਹੱਲੇ ਚ ਤਿੰਨ ਵਹੀਕਲਾਂ ਉੱਪਰ ਸਵਾਰ 17-18 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਅਚਤਨਚੇਤ ਇੱਕ ਆਰੇ ਅਤੇ ਇੱਕ ਘਰ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇੱਕ ਔਰਤ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ, ਜਿਹਨਾਂ ... ਹੋਰ ਪੜ੍ਹੋ...
|
ਕੱਲ੍ਹ ਤੱਕ ਪੀਂਦੇ ਨਹੀਂ ਸੀ, ਹਾਂ ਅੱਜ ਪੀਣੇ ਆਂ ਬੇਹਿਸਾਬ ਦੋਸਤੋਹੁਣ ਗਲੀਆਂ ਦੇ ਕੱਖ ਹੋਏ, ਕੱਲ੍ਹ ਤੀਕ ਸੀ ਖਿੜ੍ਹਦੇ ਗੁਲਾਬ ਦੋਸਤੋਵੱਗਦੇ ਦਰਿਆ ਸੀ ਕਦੇ, ਬਣ ਗਏ ਰੁੱਕੇ ਪਾਣੀ ਤਲਾਬ ਦੋਸਤੋਸੱਤ ਬਿਗਾਨੇ ਦੱਸਦੇ ਨੇ, ਕਹਿੰਦੇ ਸੀ ਜੋ ਹਜੂਰ ਜਨਾਬ ... ਹੋਰ ਪੜ੍ਹੋ...
|
 ਸਿੱਖਿਆ ਦੇ ਖੇਤਰ ਚ ਵੱਡੇ ਉੱਦਮਾਂ ਦੀ ਲੋੜ:ਅਟਵਾਲਦੇਸ਼ ਦੀ ਮੁੱਢਲੀ ਵਿੱਦਿਆ ਦਾ ਢਾਂਚਾ ਢਹਿ-ਢੇਰੀ ਹੋ ਚੁੱਕਿਆ ਹੈ ਅਤੇ ਹੁਣ ਗੈਰ ਸਰਕਾਰੀ ਤੇ ਹੋਰ ਸਮਾਜਕ ਸੰਸਥਾਵਾਂ ਨੂੰ ਇਸ ਢਾਂਚੇ ਨੂੰ ਸੁਧਾਰਨ ਲਈ ਆਪਣਾ ਮੁਢਲਾ ਫਰਜ਼ ਸਮਝ ਕੇ ਇਸ ਲਈ ਕੰਮ ਕਰਨਾ ਚਾਹੀਦਾ ਹੈ।ਇਹ ਸ਼ਬਦ ਅੱਜ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ... ਹੋਰ ਪੜ੍ਹੋ...
|
ਲੋਕ ਸਭਾ ਚੋਣਾਂ ‘ਚ ਭਾਵੇਂ ਹਾਲੇ ਸਮਾਂ ਪਿਆ ਹੈ ਪਰ ਕੇਂਦਰ ਸਰਕਾਰ ਲਈ ਪੰਜਾਬ ਦੀ ਰਾਜਨੀਤੀ ਕਾਫ਼ੀ ਸਮੇਂ ਤੋਂ ਸਿਰਦਰਦੀ ਦਾ ਕਾਰਣ ਬਣੀ ਹੋਈ ਸੀ ਕਿਉਂਕਿ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖਮੰਤਰੀ ਅਤੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਰਜਿੰਦਰ ਕੌਰ ਭੱਠਲ ‘ਚ ਲੰਬੇ ਸਮੇਂ ਤੋਂ ਸ਼ੀਤ ... ਹੋਰ ਪੜ੍ਹੋ...
|
ਗਾਇਕ - ਗੋਰਾ ਚੱਕਵਾਲਾਲੇਖਕ -ਅਵਿਨਾਸ਼ ਗੋਂਦਾਰਾਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ, ਮੰਗਦੀ ਤੂੰ ਮੰਗਾਂ ਸਾਥੋਂ ਰੋਜ ਵੈਰਨੇਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...ਦਿਲ ਤੂੰ ਵਟਾਉਣੀ ਐ ਸਮਝ ਛੱਲੇ ਮੁੰਦੀਆਂਮੁਹੱਬਤਾਂ ਨੀ ਸੋਹਣੀਏ ਮੁਨਾਫਿਆਂ ਲਈ ... ਹੋਰ ਪੜ੍ਹੋ...
|
 ਅੱਜ ਭਾਰਤ ਨੂੰ ਅਜ਼ਾਦ ਹੋਇਆਂ 61 ਸਾਲ ਹੋ ਗਏ ਹਨ। ਪੂਰਾ ਭਾਰਤ ਅਜ਼ਾਦੀ ਦੇ ਜਸ਼ਨ ਮਨਾ ਰਿਹਾ ਹੈ। ਨੇਤਾਵਾਂ ਵੱਲੋਂ ਅਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਸਰਕਾਰੀ ਪੈਸੇ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ। ਪਰ ਇੱਥੇ ਗੌਰ ਕਰਨ ਵਾਲੀ ਗੱਲ ਇਹ ... ਹੋਰ ਪੜ੍ਹੋ...
|
ਭਾਰਤ-ਪਾਕਿ ਵੰਡ ਸਮੇਂ ਜੋ ਦੋਵਾਂ ਮੁਲਕਾਂ ਨੂੰ ਦਰਦ ਝੱਲਣਾ ਪਿਆ ਸੀ,ਉਹ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ,ਉਸ ਸਮੇਂ ਦੋਨੋਂ ਦੇਸ਼ ਅਜ਼ਾਦ ਤਾਂ ਹੋ ਗਏ ਪਰ ਦੋਨੋਂ ਮੁਲਕਾਂ ‘ਚ ਨਫ਼ਰਤ ਦਾ ਦਰੱਖਤ ਅਜਿਹਾ ਵੱਧਣਾ ਫੁੱਲਣਾ ਸ਼ੁਰੂ ਹੋਇਆ ਕਿ ਉਸ ਨੂੰ ਸਮੇਂ ‘ਤੇ ਉਨ੍ਹਾਂ ਜ਼ਖਮਾਂ ‘ਤੇ ਮੱਲ੍ਹਮ ਲਗਾਉਣ ਅਤੇ ਦੋਵਾਂ ‘ਚ ਆਪਸੀ ਨਫ਼ਰਤ ... ਹੋਰ ਪੜ੍ਹੋ...
|
 ਬੀਜ਼ਿੰਗ ਓਲੰਪਿਕ ਵਿੱਚ ਅਭਿਨਵ ਬਿੰਦਰਾ ਨੇ 10 ਮੀਟਰ ਏਅਰ ਰਾਈਫਲ ਵਿੱਚ ਭਾਰਤ ਨੂੰ ਪਹਿਲਾ ਸੋਨ ਤਗਮਾ ਦਵਾ ਕੇ ਭਾਰਤਵਾਸੀਆਂ ਦੀ ਛਾਤੀ ਮਾਣ ਨਾਲ ਚੌੜੀ ਕਰ ਦਿੱਤੀ ਹੈ। ਅਭਿਨਵ ਬਿੰਦਰਾ ਨੇ ਭਾਰਤ ਵਾਸੀਆਂ ਨੂੰ ਜੋ ਇਹ ਖੁਸ਼ੀ ਦਿੱਤੀ ਹੈ ਉਸ ਉੱਤੇ ਸਾਰੇ ਭਾਰਤੀਆਂ ਨੂੰ ਮਾਣ ਹੈ। ਹਿੰਦੁਸਤਾਨ ਦੇ ਲਈ ਉਹ ਪਲ ਇਤਿਹਾਸ ਦੇ ... ਹੋਰ ਪੜ੍ਹੋ...
|
 ਭਾਰਤ ਕਦੋਂ ਕਰੇਗਾ ਓਲੰਪਿਕ ਸੰਗਰਾਮ ਬਾਦਸ਼ਾਹਤ ‘ਤੇ ਕਬਜ਼ਾ?ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਹੁਣ ਜਦੋਂ ਚੀਨ ਦੇ ਬੀਜ਼ਿੰਗ ਮੈਦਾਨ ‘ਚ ਹੋ ਰਹੀਆਂ ਓਲੰਪਿਕ ਖੇਡਾਂ ਤੇ ਗੱਡੀਆਂ ਹੋਈਆਂ ਹਨ ਅਤੇ ਹਰ ਦੇਸ਼ ਦੇ ਦੇਸ਼ ਵਾਸੀਆਂ ਦੀ ਇੱਕੋ ਹੀ ਦਿਲੀ ਤਮੰਨਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਓਲੰਪਿਕ ਦੇ ਮਹਾਕੁੰਭ ‘ਚ ਬਾਦਸ਼ਾਹਤ ਕਾਇਮ ... ਹੋਰ ਪੜ੍ਹੋ...
|
ਨਿਰਮਾਤਾ : ਵਿਪੁਲ ਅੰਮ੍ਰਿਤਲਾਲ ਸ਼ਾਹ ਲੇਖਕ-ਨਿਰਦੇਸ਼ਕ : ਅਨੀਸ ਬਜ਼ਮੀ ਸੰਗੀਤ : ਪ੍ਰੀਤਮ ਕਲਾਕਾਰ : ਅਕਸ਼ੈ ਕੁਮਾਰ, ਕੈਟਰੀਨਾ ਕੈਫ, ਓਮਪੁਰੀ, ਕਿਰਨ ਖੇਰ, ਸੋਨੂੰ ਸੂਦ, ਨੇਹਾ ਧੂਪੀਆ, ਰਣਬੀਰ ਸ਼ੌਰੀ, ਯਸ਼ਪਾਲ ਸ਼ਰਮਾ, ਜਾਵੇਦ ਜਾਫਰੀ.ਵਿਪੁਲ ਸ਼ਾਹ ਦੇ ਬੈਨਰ ਹੇਠ ਅਨੀਸ ਬਜ਼ਮੀ ਦੁਆਰਾ ਨਿਰਦੇਸ਼ਿਤ ਅਕਸ਼ੈ ਕੁਮਾਰ ਕੈਟਰੀਨਾ ਦੇ ... ਹੋਰ ਪੜ੍ਹੋ...
|
 ਨਹੀਂ ਰਹੇ ਗੱਠਜੋੜ ਸਿਆਸਤ ਦੇ ਚਾਣਕੀਆ ਪੰਜਾਬ ਦੇ ਜੰਮਪਲ ਅਤੇ ਖੱਬੇਪੱਖੀ ਸਿਆਸਤ ‘ਚ ਆਪਣੀ ਧਾਕ ਜਮਾ ‘ਚਾਣਕੀਆ ਕਹਾਉਣ ਵਾਲੇ ਮਾਰਕਸੀ ਪਾਰਟੀ ਆਗੂ ਹਰਕਿਸ਼ਨ ਸਿੰਘ ਸੁਰਜੀਤ ਲੰਬਾ ਸਮਾਂ ਬੀਮਾਰੀ ਨਾਲ ਜੂਝਣ ਬਾਅਦ ਪਿੱਛਲੇ ਦਿਨ੍ਹੀ ਨੋਇਡਾ ਦੇ ਇੱਕ ਹਸਪਤਾਲ ‘ਚ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ।ਚਾਹੇ ਉਹ ਘੱਟ ਪੜ੍ਹੇ ਲਿਖੇ ਸਨ ... ਹੋਰ ਪੜ੍ਹੋ...
|
 ਕੁਲਵੰਤ ਹੈਪੀਉਸਨੂੰ ਸਟੇਜ ਤੇ ਨੱਚਦਿਆਂ ਵੇਖ ਕੋਈ ਵੀ ਗੁਰਦਾਸ ਮਾਨ ਹੁਰਨਾਂ ਦਾ ਭੁਲੇਖਾ ਖਾ ਜਾਵੇ. ਜਿਸਦੀ ਆਵਾਜ ਜਾਂਦੇ ਰਾਹੀਆਂ ਨੂੰ ਰੁੱਕਣ ਦੇ ਲਈ ਮਜਬੂਰ ਕਰ ਦਿੰਦੀ ਹੈ. ਮੇਰੀ ਮੁਰੀਦ ਤੁਹਾਡਾ ਆਪਣਾ ਅਤੇ ਹਰਮਨ ਪਿਆਰਾ ਗਾਇਕ ਗੁਰਵਿੰਦਰ ਬਰਾੜ, ਜਿਸਨੂੰ ਪੰਜਾਬੀ ਗਾਇਕੀ ਦੇ ਵਿੱਚ ਕਦਮ ਰੱਖਿਆਂ ਅੱਧੇ ਦਹਾਕੇ ਤੋਂ ... ਹੋਰ ਪੜ੍ਹੋ...
|
ਸੁਧੀਰ ਧੀਰਫ੍ਰੈਂਡਸ਼ਿਪ ਡੇ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਿਰਫ ਨੌਜਵਾਨ ਮੁੰਡੇ ਕੁੜੀਆਂ ਲਈ ਹੀ ਨਹੀਂ ਬਲਕਿ ਬੱਚੇ ਅਤੇ ਬਜ਼ੁਰਗਾਂ ਦੇ ਲਈ ਵੀ ਖਾਸ ਅਹਿਮੀਅਤ ਰੱਖਦਾ ਹੈ।ਕਈ ਵਾਰ ਇਸ ਦੋਸਤੀ ਦੇ ਰਿਸ਼ਤੇ ਵਿੱਚ ਆਪਣਾਪਣ, ਨਿੱਘ, ਪਿਆਰ ਅਤੇ ਨੇੜਤਾ ਖੂਨ ਦੇ ਰਿਸ਼ਤੇ ਨਾਲੋਂ ਵੀ ਵੱਧ ਹੁੰਦੀ ... ਹੋਰ ਪੜ੍ਹੋ...
|
|
|