More than 1 million Videos, Photos, Blogs And Music.
ਬਲੌਗ
1 2 3 4 5 6 7 8 ...
‘ਹੁੰਦੀਆਂ ਯਾਰਾਂ ਨਾਲ ਬਹਾਰਾਂਜ਼ਿੰਦਗੀ ਦੇ ਪਲਾਂ ‘ਚ ਮਿੱਠੇ ਮਖਾਣਿਆਂ ਵਰਗੀ ਮਿਠਾਸ ਦਾ ਆਨੰਦ ਸਿਰਫ਼ ਦੋਸਤੀ ‘ਚ ਹੀ ਮਾਣਿਆ ਜਾ ਸਕਦਾ ਹੈ,ਦੋਸਤੀ ਦਾ ਮਤਲਬ ਕਿ ਆਪਣੇ ਦਿਲ ਦੀ ਹਰ ਗੱਲ ਜਿਸਨੂੰ ਦੱਸ ਸਕਦੇ ਹੋਈਏ।ਦੋਸਤਾਂ ਦੇ ਸਮੂਹ ‘ਚ ਇਨਸਾਨ ਜ਼ਿੰਦਗੀ ਦੇ ਹਰ ਪਲ ‘ਚ ਠੱਠੇ ਮਖੋਲ,ਗੱਪ ਤੇ ਗਪੋੜ,ਹਾਸੇ ਹੇਠ ਮੌਜ ਮਸਤੀਆਂ ... ਹੋਰ ਪੜ੍ਹੋ...
harkrishan sharma ਦੁਆਰਾ ਅਗਸਤ 2, 2008 3:25 AM ਤੇ ਪੋਸਟ ਕੀਤਾ #
ਭਲੇ ਹੀ ਅੱਜ ਆਪਾਂ ਅੰਤਰਰਾਸ਼ਟਰੀ ਮੁੱਦਿਆਂ ‘ਤੇ ਗੱਲ ਕਰ ਲਈਏ ਜਾਂ ਫ਼ਿਰ ਗੱਲ ਛੇੜ ਲਈਏ ਰਾਸ਼ਟਰੀ ਮੁੱਦਿਆਂ ‘ਤੇ ਜਿੱਧਰ ਵੀ ਦੇਖਦੇ ਹਾਂ ਸਿਰਫ਼ ,ਸਾਡੇ ਸਾਹਮਣੇ ਸਪੱਸ਼ਟ ਰੂਪ ‘ਚ ਇਹ ਹੀ ਉੱਭਰ ਕੇ ਆਉਂਦਾ ਹੈ ਕਿ ਹਰ ਪਾਸੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ।ਵਿਸ਼ਵ ਭਰ ਦੀ ਰਾਜਨੀਤੀ ਗੰਧਲੀ ਹੋ ਚੁੱਕੀ ਹੈ,ਗੰਧਲੀ ਰਾਜਨੀਤੀ ਦਾ ... ਹੋਰ ਪੜ੍ਹੋ...
harkrishan sharma ਦੁਆਰਾ ਜੁਲਾਈ 27, 2008 12:59 AM ਤੇ ਪੋਸਟ ਕੀਤਾ #
ਭਾਰਤ ਵਰਗੇ ਲੋਕਤੰਤਰ ਦੇਸ਼ ਚ,ਜਿੱਥੇ ਹਰ ਵਿਅਕਤੀ ਨੂੰ ਆਪਣੀ ਵੋਟ,ਆਪਣੇ ਅਧਿਕਾਰਾਂ ਦੀ ਖੁਲ੍ਹ ਕੇ ਵਰਤੋ ਕਰਨ ਦੀ ਪੂਰੀ ਅਜ਼ਾਦੀ ਹੈ,ਉੱਥੇ ਹੀ ਜੇਕਰ ਦੇਸ਼ ਚ ਸਰਕਾਰਾਂ ਬਨਾਉਣ ਲਈ ਲੀਡਰਾਂ ਦੀ ਖਰੀਦੋ-ਫਰੋਖਤ ਹੋਣ ਲੱਗੀ ਤਾਂ ਦੇਸ਼ ਦੇ ਆਮ ਨਾਗਰਿਕ ਕਿਸ ਤੇ ਵਿਸ਼ਵਾਸ ਕਰਨਗੇ।ਜਦੋਂ ਦਾ ਖੱਬੇ ਪੱਖੀਆਂ ਨੇ ਸਪ੍ਰੰਗ ਸਰਕਾਰ ਤੋਂ ... ਹੋਰ ਪੜ੍ਹੋ...
harkrishan sharma ਦੁਆਰਾ ਜੁਲਾਈ 22, 2008 6:54 AM ਤੇ ਪੋਸਟ ਕੀਤਾ #
ਮੋਹਨ ਇੱਕ ਗਰੀਬ ਲੜਕਾ ਸੀ ਪਰੰਤੂ ਉਹ ਪੜਨ ਵਿੱਚ ਬਹੁਤ ਹੁਸ਼ਿਆਰ ਸੀ।ਉਸ ਨੇ ਬੀ.ਏ ਪਹਿਲੇ ਦਰਜੇ ਚ ਕੀਤੀ।ਹੁਣ ਕੋਈ ਕੰਮ ਧੰਦਾ ਕਰਕੇ ਆਪਣੇ ਪਿਤਾ ਜੀ ਨਾਲ ਘਰ ਦਾ ਗੁਜਾਰਾ ਚਲਾਉਣ ਲਈ ਮਦਦ ਕਰਨਾ ਚਾਹੁੰਦਾ ਸੀ ਪਰੰਤੂ ਉਸ ਨੂੰ ਕੋਈ ਵੀ ਨੌਕਰੀ ਨਹੀ ਮਿਲ ਰਹੀ ਸੀ।ਨਿਰਾਸ਼ਾ ਦੇ ਆਲਮ ਚ ਬੈਠੇ ਹੋਏ,ਅਚਾਨਕ ਉਸ ਨੂੰ ਇੱਕ ਜਗ੍ਹਾ ... ਹੋਰ ਪੜ੍ਹੋ...
harkrishan sharma ਦੁਆਰਾ ਜੁਲਾਈ 14, 2008 5:32 AM ਤੇ ਪੋਸਟ ਕੀਤਾ #
ਦੁਪਹਿਰ ਦਾ ਸਮਾਂ ਸੀ ਕਿ ਕਿਸੇ ਨੇ ਦਰਵਾਜ਼ਾ ਖੜਕਾਇਆ ਤਾਂ ਘਰ ਚ ਇਕੱਲਾ ਲੜਕਾ ਸੀ।ਉਹ ਦਰਵਾਜ਼ੇ ਦੇ ਖੜਕਣ ਦੀ ਅਵਾਜ਼ ਸੁਣਦਿਆਂ ਬਾਹਰ ਆਇਆ।ਉਸ ਨੇ ਦੇਖਿਆ ਕਿ ਬਾਹਰ ਇੱਕ ਭਿਖਾਰੀ ਖੜਾ ਹੈ,ਤਾਂ ਬਿਨ੍ਹਾ ਕੁੱਝ ਪੁੱਛੇ ਲੜਕੇ ਨੇ ਭਿਖਾਰੀ ਨੂੰ ਕੁੱਝ ਰੋਟੀਆਂ ਅਤੇ ਸਬਜ਼ੀ ਲਿਆ ਕੇ ਦਿੱਤਾ ਪਰੰਤੂ ਭਿਖਾਰੀ ਨੇ ਉਸ ਭਿਖਾਰੀ ਨੇ ਉਹ ... ਹੋਰ ਪੜ੍ਹੋ...
harkrishan sharma ਦੁਆਰਾ ਜੁਲਾਈ 14, 2008 5:26 AM ਤੇ ਪੋਸਟ ਕੀਤਾ #
ਸੱਥ ਚ ਅਖਬਾਰ ਚੁੱਕੀ ਬੈਠੇ ਸੰਤੇ ਨੇ, ਕੋਲ ਆਉਂਦੇ ਬੰਤੇ ਨੂੰ ਆਖਿਆ, ਆ ਬਾਈ ਬੰਤਿਆ ਬੈਠ, ਸੁਣਾ ਯਾਰ ਕੋਈ ਗੱਲਬਾਤ, ਯਾਰ ਬੱਸ ਕੀ ਸੁਣਾਵਾਂ, ਗੱਲਾਂ ਤਾਂ ਬੱਸ ਹੁਣ ਰਾਜਨੀਤੀ ਦੀਆਂ ਈ ਰਹਿ ਗਈਆਂ ਨੇ, ਦੇਖਿਆ ਫ਼ਿਰ ਜਿਲ੍ਹਾ ਪ੍ਰੀਸ਼ਦ,ਪੰਚਾਇਤੀ ਚੌਣਾਂ ਅਤੇ ਨਗਰ ਨਿਗਮ ਦੀਆਂ ਚੌਣਾਂ ਚ ਬਾਜ਼ੀ ਮਾਰ ਈ ਗਿਆ ਬਾਬਾ ਬਾਦਲ,ਬਾਬਾ ... ਹੋਰ ਪੜ੍ਹੋ...
harkrishan sharma ਦੁਆਰਾ ਜੁਲਾਈ 9, 2008 2:26 AM ਤੇ ਪੋਸਟ ਕੀਤਾ #
ਕੁਲਵੰਤ ਹੈਪੀਬਾੱਲੀਵੁੱਡ ਬੇਸ਼ੱਕ ਹਿੰਦੀ ਫਿਲਮ ਇੰਡਸਟਰੀ ਵੱਜੋਂ ਜਾਣਿਆ ਜਾਂਦਾ ਹੈ, ਪਰੰਤੂ ਇਸ ਗੱਲ ਤੋਂ ਤਾਂ ਹਰ ਕੋਈ ਜਾਣੂ ਹੈ ਕਿ ਹਿੰਦੀ ਫਿਲਮ ਨਗਰੀ ਦੇ ਅਭਿਨੇਤਾਵਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਜਾਂ ਪੰਜਾਬੀਅਤ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਹਨ. ਜਿਹਨਾਂ ਹਿੰਦੀ ਫਿਲਮਾਂ ਚ ਕੰਮ ਕਰਨ ਦੇ ਨਾਲ ... ਹੋਰ ਪੜ੍ਹੋ...
kulwant Happy ਦੁਆਰਾ ਜੁਲਾਈ 8, 2008 5:00 AM ਤੇ ਪੋਸਟ ਕੀਤਾ #
ਯਾਦ ਆਉਂਦਾ ਮੈਨੂੰ ਓਹ ਬਚਪਨ ਦਾ ਵੇਲਾ,ਜਦੋਂ ਮਾਂ ਚੁੱਲ੍ਹੇ ‘ਤੇ ਬੈਠੀ ਰੋਟੀਆਂ ਪਕਾ ਰਹੀ ਹੁੰਦੀ ਅਤੇ ਮੈਂ ਕੋਲ ਬੈਠਾ ਮਾਂ ਦੇ ਹੱਥਾਂ ਦੀਆਂ ਬਣਾਈਆਂ ਰੋਟੀਆਂ ਖਾ ਰਿਹਾ ਹੁੰਦਾ,ਯਾਦ ਐ,ਜੇ ਕੋਈ ਨੁਕਸ ਨਾ ਵੀ ਹੁੰਦਾ ਤਾਂ ਮੈਂ ਨਖਰੇ ਕਰ-ਕਰ ਰੋਟੀ ਖਾਂਦਾ,ਮਾਂ ਕਦੇ ਨਾ ਗੁੱਸੇ ਹੁੰਦੀ,ਜੋ ਸਬਜ਼ੀ ਕਹਿੰਦਾ ਓਹੀ ਬਣਾ ਦਿੰਦੀ ... ਹੋਰ ਪੜ੍ਹੋ...
harkrishan sharma ਦੁਆਰਾ ਜੁਲਾਈ 7, 2008 3:07 AM ਤੇ ਪੋਸਟ ਕੀਤਾ #
ਵੀਰਵਾਰ 3 ਜੁਲਾਈ ਨੂੰ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਅਮਰਨਾਥ ਸ਼੍ਰਾਈਨ ਬੋਰਡ ਨੂੰ ਅਲਾਟ ਕੀਤੀ ਗਈ ਜ਼ਮੀਨ ਨੂੰ ਫਿਰ ਤੋਂ ਵਾਪਸ ਦੇਣ ਲਈ ਭਾਰਤ ਬੰਦ ਦੇ ਸੱਦੇ ਪਿੱਛੋਂ ਉਪਜੇ ਵਿਵਾਦ ਨੇ ਫਿਰਕੂ ਦੰਗਿਆਂ ਦਾ ਰੂਪ ਧਾਰਨ ਕਰ ਲਿਆ ਜਿਸ ਵਿੱਚ 6 ਲੋਕਾਂ ਨੇ ਆਪਣੀ ਜਾਨ ਗਵਾਈ ਅਤੇ ਬਹੁਤ ਸਾਰੇ ਹਸਪਤਾਲਾਂ ਵਿੱਚ ਪਏ ਹਨ।ਜਦੋਂ ਅਗਲੇ ... ਹੋਰ ਪੜ੍ਹੋ...
Sudhir Dhir ਦੁਆਰਾ ਜੁਲਾਈ 7, 2008 11:31 ਤੇ ਪੋਸਟ ਕੀਤਾ #
ਖਾਮੋਸ਼ ਪਈਆਂ ਸੜਕਾਂ ‘ਤੇ ਜ਼ਿੰਦਾ ਲਾਸ਼ਾਂ ਦੀ ਤਰ੍ਹਾਂ ਪੈਦਲ,ਵਹੀਕਲਾਂ ‘ਤੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਗੁਜ਼ਰਦੇ ਲੋਕ ਹਰ ਕਿਸੇ ਨੂੰ ਸ਼ੱਕੀ ਨਿਗਾਹਾਂ ਨਾਲ ਦੇਖਦੇ ਹੋਏ ਲੰਘ ਰਹੇ ਸਨ,ਚਿਹਰਿਆਂ ‘ਤੇ ਦਹਿਸ਼ਤ ਦੇ ਮਾਹੌਲ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸਨ,ਸਾਈਕਲ ਵਾਲਾ ਸਾਈਕਲ ਤੇ ਅਤੇ ਮੋਟਰਸਾਈਕਲ ਵਾਲਾ ... ਹੋਰ ਪੜ੍ਹੋ...
harkrishan sharma ਦੁਆਰਾ ਜੁਲਾਈ 5, 2008 4:48 AM ਤੇ ਪੋਸਟ ਕੀਤਾ #
ਕਾਂਗਰਸ ਨੂੰ ਹਾਰ ਉੱਤੇ ਹਾਰ ਮਿਲ ਰਹੀ ਹੈ ।ਹਾਲ ਹੀ ਵਿੱਚ ਹੋਈਆਂ ਪੰਚਾਇਤੀ, ਜਿਲ੍ਹਾ ਪ੍ਰੀਸ਼ਦ ਅਤੇ ਨਗਰ ਨਿਗਮ ਦੀਆਂ ਚੌਣਾਂ ਵਿੱਚ ਕਾਂਗਰਸ ਕਿਤੇ ਵੀ ਕੁੱਝ ਚੰਗਾ ਨਹੀਂ ਕਰ ਸਕੀਂ।ਪਰੰਤੂ ਇਹ ਹਰਗਿਜ਼ ਨਹੀਂ ਸਮਝਣਾ ਚਾਹੀਦਾ ਕਿ ਕਾਂਗਰਸ ਦੇ ਪ੍ਰਤੀ ਲੋਕਾਂ ਦੀ ਦੂਰੀ ਵੱਧੀ ਹੈ ਕਿਉਂਕਿ ਪਿਛਲੇ ਦਿਨੀਂ ਮਾਲਵੇ ਦੇ ਸ਼ਹਿਰ ... ਹੋਰ ਪੜ੍ਹੋ...
harkrishan sharma ਦੁਆਰਾ ਜੂਨ 30, 2008 2:28 AM ਤੇ ਪੋਸਟ ਕੀਤਾ #
ਪੰਜਾਬੀ ਮਾਂ ਬੋਲੀ ਅੱਜ ਸਰਹੱਦ ਪਾਰ ਕਰਕੇ ਸਮੁੰਦਰ ਪਾਰ ਵੀ ਆਪਣੀ ਇੱਕ ਅਨੋਖੀ ਪਹਿਚਾਣ ਬਣਾ ਚੁੱਕੀ ਹੈ, ਇਸ ਦਾ ਸਿਹਰਾ ਪੰਜਾਬੀ ਸੰਗੀਤ ਦੇ ਸਿਰ ਜਾਂਦਾ ਹੈ, ਪਰੰਤੂ ਇਸ ਸੰਗੀਤ ਦੀ ਦੁਨੀਆ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਗੀਤਕਾਰਾਂ, ਸੰਗੀਤਕਾਰਾਂ ਅਤੇ ਗਾਇਕਾਂ ਨੂੰ ਵੀ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ, ਜੇਕਰ ... ਹੋਰ ਪੜ੍ਹੋ...
kulwant Happy ਦੁਆਰਾ ਜੂਨ 11, 2008 11:22 ਤੇ ਪੋਸਟ ਕੀਤਾ #
ਮਹਿੰਗਾਈ ਨੇ ਤਾਂ ਪਹਿਲਾਂ ਹੀ ਆਮ ਆਦਮੀ ਦਾ ਜੀਣਾ ਦੁੱਭਰ ਕਰ ਰੱਖਿਆ ਸੀ ਕਿ ਸਰਕਾਰ ਦੁਆਰਾ ਪੈਟਰੋਲ ਦੀ ਕੀਮਤ ਪੰਜ ਰੁੱਪਏ ਪ੍ਰਤੀ ਲੀਟਰ,ਡੀਜ਼ਲ ਦੀ ਕੀਮਤ ‘ਚ ਤਿੰਨ ਰੁੱਪਏ ਪ੍ਰਤੀ ਲੀਟਰ ਅਤੇ ਘਰੇਲੂ ਐਲਪੀਜੀ ਦੀ ਕੀਮਤ ਵਿੱਚ 50 ਰੁੱਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਵਾਧਾ ਕਰਕੇ ਆਮ ਵਿਅਕਤੀ ਦਾ ਹੋਰ ਵੀ ਕੰਚੂੰਬਰ ਕੱਢ ... ਹੋਰ ਪੜ੍ਹੋ...
harkrishan sharma ਦੁਆਰਾ ਜੂਨ 6, 2008 8:52 ਤੇ ਪੋਸਟ ਕੀਤਾ #
ਭਾਰਤ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਪੈਟ੍ਰੋਲੀਅਮ ਉਤਪਾਦ ਜਿਸ ਗਤੀ ਨਾਲ ਮਹਿੰਗੇ ਹੋਏ ਹਨ ਉਸ ਨਾਲ ਆਮ ਆਦਮੀ ਆਪਣੀ ਕਮਰ ਟੁੱਟਦੀ ਮਹਿਸੂਸ ਕਰ ਰਿਹਾ ਹੈ। ਪੂਰੀ ਦੁਨੀਆ ਤੇਲ ਦੇ ਗਰਮ ਹੁੰਦੇ ਭਾਅ ਦੀ ਤਪਸ਼ ਮਹਿਸੂਸ ਕਰ ਰਹੀ ਹੈ।ਪਰ ਤੇਲ ਦੀ ਇਹ ਧਾਰ ਹਮੇਸ਼ਾ ਤੋਂ ਅਜਿਹੀ ਨਹੀਂ ਸੀ। ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਹੋਇਆ ... ਹੋਰ ਪੜ੍ਹੋ...
Sudhir Dhir ਦੁਆਰਾ ਜੂਨ 1, 2008 6:27 AM ਤੇ ਪੋਸਟ ਕੀਤਾ #
ਭਾਰਤ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਪੈਟ੍ਰੋਲੀਅਮ ਉਤਪਾਦ ਜਿਸ ਗਤੀ ਨਾਲ ਮਹਿੰਗੇ ਹੋਏ ਹਨ ਉਸ ਨਾਲ ਆਮ ਆਦਮੀ ਆਪਣੀ ਕਮਰ ਟੁੱਟਦੀ ਮਹਿਸੂਸ ਕਰ ਰਿਹਾ ਹੈ। ਪੂਰੀ ਦੁਨੀਆ ਤੇਲ ਦੇ ਗਰਮ ਹੁੰਦੇ ਭਾਅ ਦੀ ਤਪਸ਼ ਮਹਿਸੂਸ ਕਰ ਰਹੀ ਹੈ। ਪਰ ਤੇਲ ਦੀ ਇਹ ਧਾਰ ਹਮੇਸ਼ਾ ਤੋਂ ਅਜਿਹੀ ਨਹੀਂ ਸੀ। ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਹੋਇਆ ... ਹੋਰ ਪੜ੍ਹੋ...
Sudhir Dhir ਦੁਆਰਾ ਜੂਨ 1, 2008 6:07 AM ਤੇ ਪੋਸਟ ਕੀਤਾ #
ਵਿਸ਼ਵ ਦੇ ਕੋਨੇ-ਕੋਨੇ ਚ ਬੈਠੇ ਪ੍ਰਵਾਸੀ ਪੰਜਾਬੀਆਂ ਦੁਆਰਾ ਆਪਣੀ ਪੰਜਾਬੀ ਮਾਂ ਬੋਲੀ ਨੂੰ ਫੈਲਾਉਣ ਚ ਬੇਤਹਾਸ਼ਾ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ,ਪੰਜਾਬੀ ਦੇ ਤੇਜ਼ੀ ਨਾਲ ਵਿਦੇਸ਼ਾਂ ਚ ਫੈਲਣ ਦੇ ਇਸ ਰੁੱਖ ਨਾਲ ਪੰਜਾਬੀਆਂ ਦਾ ਸਿਰ ਵੀ ਮਾਣ ਨਾਲ ਹੋਰ ਉੱਚਾ ਹੋ ਜਾਂਦਾ ਹੈ ਪਰ ਇੱਥੇ ਹੀ ਪੰਜਾਬੀਆਂ ਲਈ ਅਫ਼ਸੋਸਜਨਕ ਗੱਲ ... ਹੋਰ ਪੜ੍ਹੋ...
harkrishan sharma ਦੁਆਰਾ ਮਈ 28, 2008 2:35 AM ਤੇ ਪੋਸਟ ਕੀਤਾ #
ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ,ਬੱਸ ਇੰਝ ਜਿਵੇਂ ਪੰਛੀਆਂ ਵਾਂਗੂ ਅੰਬਰੀ ਪੈਲਾਂ ਪਾ ਰਹੇ ਹੋਈਏ,ਧਰਤੀ ਤੇ ਪੈਰ ਨਹੀਂ ਲੱਗ ਰਹੇ ਸੀ,ਜਿਵੇਂ ਕੋਈ ਖਜ਼ਾਨਾ ਹੱਥੀਂ ਲੱਗ ਗਿਆ ਹੋਵੇ,ਆਸ-ਪਾਸ ਵਾਲੇ ਵੀ ਇੰਝ ਘੂਰੀਆਂ ਵੱਟ ਕੇ ਵੇਖਦੇ,ਕਿ ਪਤਾ ਨੀਂ ਇਨ੍ਹਾਂ ਨੂੰ ਕੀ ਝੰਬ ਚੜਿਆ ਪਿਆ ਏ,ਕੀ ਖੁਸ਼ੀ ਇਨ੍ਹਾਂ ਨੂੰ,ਬੱਸ ਓ ਤਾਂ ... ਹੋਰ ਪੜ੍ਹੋ...
harkrishan sharma ਦੁਆਰਾ ਮਈ 20, 2008 10:04 ਤੇ ਪੋਸਟ ਕੀਤਾ #
13 ਅਪ੍ਰੈਲ 1919 ਨੂੰ ਅੰਗਰੇਜ਼ਾਂ ਦੁਆਰਾ ਜਲ੍ਹਿਆਂਵਾਲਾ ਬਾਗ ਵਿਚ ਨਿਹੱਥੇ ਲੋਕਾਂ ਤੇ ਗੋਲੀਆਂ ਚਲਾ,ਮੈਦਾਨ ਨੂੰ ਮਿੰਟਾਂ ਸਕਿੰਟਾਂ ਚ ਖੂਨ ਨਾਲ ਰੰਗ ਧਰਤੀ ਨੂੰ ਲਾਲੋ ਲਾਲ ਕਰਨ ਵਾਲਾ ਦ੍ਰਿਸ਼ ਅੱਜ ਵੀ ਦਿਲਾਂ ਨੂੰ ਪਸੀਜ ਦਿੰਦਾ ਹੈ।ਪਲ ਭਰ ਵਿਚ ਨਿਹੱਥੇ ਬਜ਼ੁਰਗ,ਔਰਤਾਂ ਅਤੇ ਬੱਚਿਆਂ ਨੂੰ ਮੌਤ ਦੀ ਨੀਂਦ ਸੁਲਾ ਦੇਣ ਵਾਲੇ ... ਹੋਰ ਪੜ੍ਹੋ...
harkrishan sharma ਦੁਆਰਾ ਮਈ 18, 2008 6:30 AM ਤੇ ਪੋਸਟ ਕੀਤਾ #
ਅਜ਼ਾਦੀ ਦਿਵਸ ਭਾਵ ਜਦੋਂ ਭਾਰਤ ਦੇ ਦੇਸ਼ ਭਗਤਾਂ ਦੁਆਰਾ ਕਈ ਸਾਲਾਂ ਤੋਂ ਲਗਾਤਾਰ ਅਜ਼ਾਦੀ ਪ੍ਰਾਪਤ ਕਰਨ ਲਈ ਅਨੇਕਾਂ ਅਤਿਆਚਾਰ ਸਹਿਣ ਦੇ ਬਾਵਜੂਦ ਅਤੇ ਅਨੇਕਾਂ ਦੇਸ਼ ਭਗਤਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਦੇ ਬਾਅਦ ਵਿੱਢਿਆ ਸੰਘਰਸ਼ ਆਖਿਰ 15 ਅਗਸਤ 1947 ਨੂੰ ਨੇਪਰੇ ਚੜ੍ਹ ਗਿਆ।ਜਦੋਂ ਅੰਗਰੇਜ਼ਾ ਨੂੰ ਭਾਰਤ ਵਿੱਚੋਂ ਬੋਰੀਆ ... ਹੋਰ ਪੜ੍ਹੋ...
harkrishan sharma ਦੁਆਰਾ ਮਈ 18, 2008 6:12 AM ਤੇ ਪੋਸਟ ਕੀਤਾ #
ਬਠਿੰਡਾ : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਯੂਨਾਈਟੇਡ ਵੈੱਲਫੇਅਰ ਸੋਸਾਇਟੀ ਬਠਿੰਡਾ, ਨੈਣਜੋਯਤੀ ਸੇਵਾ ਸੋਸਾਇਟੀ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਵਿੱਚ ਚਿੱਟੇ ਮੋਤੀਆ ਬਿੰਦ ਤੋਂ ਪੀੜ੍ਹਿਤ ਲੋਕਾਂ ਦੀ ਲਈ ਸੇਵਾ ਲਈ ਜਾਂਚ ਅਤੇ ਆਪਰੇਸ਼ਨ ਕੈਂਪ ਦਾ ਆਯੋਜਿਤ ਕੀਤਾ ਗਿਆ. ਇਸ ਕੈਂਪ ... ਹੋਰ ਪੜ੍ਹੋ...
kulwant Happy ਦੁਆਰਾ ਮਈ 4, 2008 9:09 ਤੇ ਪੋਸਟ ਕੀਤਾ #
1 2 3 4 5 6 7 8 ...
Welcome, Guest   [ Register | Sign In | Take a tour | Adult Filter: On ]
RSS | About Us | Feedback | Advertise with us

Terms of Services | Privacy Policy


(c) 2008 Webdunia.com