ਬਲੌਗ |
|
|
ਝੱਲੀ : ਮੁੱਕਦੀ ਐ ਆਖ਼ਰ ਗੱਲ ਕਹਿੰਦੇ ਸੰਯੋਗ ਤੇ ਆਉਂਦੀ ਨਹੀਂ ਦਵਾਈ ਕੰਮ ਇਸ਼ਕ ਦੇ ਰੋਗ ਤੇ ਹੰਝੂਆਂ ਦੇ ਦੀਵੇ ਰੱਖਾਂ ਨੈਣਾਂ ਵਿੱਚ ਬਾਲ ਵੇ ਅਸੀਂ ਨਹੀਂ ਤਾਂ ਸਾਡੀਆਂ ਦੁਆਵਾਂ ਤੇਰੇ ਨਾਲ ਵੇ ਝੱਲਾ : ਦੋਵੇਂ ਵੇਲੇ ਹੱਥ ਜੋੜ੍ਹ ਕੀਤੀਆਂ ਰੱਬ ਨੂੰ, ਉਹਨਾਂ ਫਰਿਆਦਾਂ ਨੇ ਬਚਾ ਲਿਆ। ਮੁੱਕ ... ਹੋਰ ਪੜ੍ਹੋ...
|
ਖੁਸ਼ਦੀਪ ਉਸ ਵੇਲੇ ਚੌਥੀ ਜਮਾਤ ਵਿੱਚ ਹੀ ਪੜ੍ਹਦਾ ਸੀ, ਜਦੋਂ ਉਸਨੂੰ ਪਹਿਲੀ ਵਾਰ ਪਿਆਰ ਹੋਇਆ, ਹੈਰਾਨੀ ਗੱਲ ਤਾਂ ਇਹ ਸੀ ਕਿ ਉਹ ਪਿਆਰ ਦਾ ਅਰਥ ਵੀ ਨਹੀਂ ਜਾਣਦਾ ਸੀ, ਪਰੰਤੂ ਉਸਦਾ ਪਿਆਰ ਰੂਹਾਨੀ ਸੀ, ਕਿਉਂਕਿ ਉਸ ਵੇਲੇ ਜਿਸਮਾਨੀ ਹੋ ਸਕਦਾ ਹੀ ਨਹੀਂ ਸੀ। ਖੁਸ਼ਦੀਪ ਨੂੰ ਫਿਲਮਾਂ ਵੇਖਣ ਦਾ ਸ਼ੌਕ ਸੀ, ਬੱਸ ਇਹੀ ਕਾਰਣ ਸੀ ਕਿ ... ਹੋਰ ਪੜ੍ਹੋ...
|
 ਸੂਬੇ ਦੇ ਵਿਕਾਸ,ਨੌਜਵਾਨਾਂ ਨੂੰ ਅੱਗੇ ਲਿਆਉਣ ਅਤੇ ਆਪਣੇ ਸਵਰਗਵਾਸੀ ਦਾਦਾ ਸ੍ਰ.ਬੇਅੰਤ ਸਿੰਘ ਜੀ ਦੁਆਰਾ ਵੇਖੇ ਸੁਪਨਿਆਂ ਨੂੰ ਪੂਰ ਚੜ੍ਹਾਉਣ ਲਈ ਆਪਣੀਆਂ ਅੱਖਾਂ ‘ਚ ਸੁਪਨਾ ਸੰਜੋਈ ਅਤੇ ਦ੍ਰਿੜ੍ਹ ਜਜ਼ਬੇ ਨਾਲ ਸਿਆਸਤ ਦੇ ਮੈਦਾਨ ‘ਚ ਉੱਤਰ ਕੇ ਆਨੰਦਪੁਰ ਸਾਹਿਬ ਤੋਂ ਸਾਂਸਦ ਬਣ ਉੱਚੇ ਲੰਮੇ ਗੱਭਰੂ,ਮਿੱਠ ਬੋਲੜੇ ਅਤੇ ... ਹੋਰ ਪੜ੍ਹੋ...
|
|
|
ਜਿੱਤਾਂ ਬਹੁਤ ਦਰਜ ਕੀਤੀਆਂ, ਪਰ ਜਸ਼ਨ ਵੇਲੇ ਕੱਲਾ ਰਹਿ ਗਿਆਤੁਰ ਗਿਆ ਸੱਜਣ ਵੀ,ਉਂਗਲੀ ਚ ਬੱਸ ਛੱਲਾ ਰਹਿ ਗਿਆਇੱਕ ਬੰਦ ਕਮਰੇ ਚਕਵਿਤਾ, ਕਲਮ ਤੇ ਕੁਲਵੰਤ ਕੱਲਾ ਰਹਿ ਗਿਆ ਹੋਰ ਪੜ੍ਹੋ...
|
ਰਾਜੀਵ ਗਾਂਧੀ ਦੀ ਬਰਸੀ ਤੇ ਵਿਸ਼ੇਸ਼ 18 ਦੀ ਉਮਰ ਵਿੱਚ ਕਦਮ ਰੱਖਦੇ ਹੀ ਇੱਕ ਭਾਰਤੀ ਨੂੰ ਵੋਟ ਪਾਉਣ ਦਾ ਹੱਕ ਹਾਸਿਲ ਹੋ ਜਾਂਦਾ ਹੈ, ਇਨਸਾਨ ਕਿਸ਼ੋਰ ਅਵਸਥਾ ਪਾਰ ਕਰਕੇ ਜਵਾਨੀ ਵਿੱਚ ਕਦਮ ਰੱਖਦਾ ਹੈ. 18 ਸਾਲ ਦਾ ਸਫ਼ਰ ਕੋਈ ਘੱਟ ਨਹੀਂ ਹੁੰਦਾ, ਇਸ ਦੌਰਾਨ ਇਨਸਾਨ ਜਿੰਦਗੀ ਵਿੱਚ ਕਈ ਉਤਾਰ ਚੜ੍ਹਾਅ ਵੇਖ ਲੈਂਦਾ ਹੈ, ਪਰੰਤੂ ... ਹੋਰ ਪੜ੍ਹੋ...
|
ਪਿਛਲੇ ਮਹੀਨੇ ਜਦੋਂ ਮੈਂ ਬਠਿੰਡਾ ਗਿਆ ਸੀ, ਤਾਂ ਮੇਰਾ ਕੁੱਝ ਪੰਜਾਬੀ ਕਿਤਾਬਾਂ ਖਰੀਦਣ ਦਾ ਮਨ ਬਣਿਆ. ਬੱਸ ਫਿਰ ਕੀ ਸੀ, ਮੈਂ ਪਹੁੰਚ ਗਿਆ ਰੇਲਵੇ ਸਟੇਸ਼ਨ ਨੇੜੇ ਸਥਿਤ ਇੱਕ ਕਿਤਾਬਾਂ ਵਾਲੀ ਦੁਕਾਨ ਤੇ. ਜਿੱਥੋਂ ਮੈਂ ਅਕਸਰ ਮੈਗਜ਼ੀਨ ਖਰੀਦਿਆ ਕਰਦਾ ਸਾਂ, ਜਦੋਂ ਮੈਂ ਬਠਿੰਡਾ ਰਹਿੰਦਾ ਸੀ ਅਤੇ ਕਦੇ ਕਦਾਈਂ ਕਿਤਾਬ ਵੀ ਖਰੀਦ ... ਹੋਰ ਪੜ੍ਹੋ...
|
ਆ ਬਾਈ ਭੋਲਿਆ,ਕਿੱਧਰੋਂ ਤੁਰਿਆ ਆਉਣੈ,ਕਿਧਰੋਂ ਆਉਣੈ ਬਾਬਾ ਬੱਸ ਇੱਥੇ ਈ ਵੋਟ ਪਾਉਣ ਗਿਆ ਸੀ,ਮੈਂ ਸੋਚਿਆ,ਚੱਲ ਵੋਟ ਹੀ ਪਾ ਆਵਾਂ,ਭੋਲੇ ਨੇ ਸੱਥ ‘ਚ ਬੈਠੇ ਬਾਬੇ ਸੰਤੇ ਨੂੰ ਜਵਾਬ ਦਿੱਤਾ,ਬਾਬਾ ਭੀੜ ਬੜੀ ਸੀ,ਮੈਂ ਤਾਂ ਪਹਿਲੀ ਵਾਰ ਦੇਖੀ ਬਾਬਾ ਵੋਟ ਪੋਣ ਵਾਲਿਆਂ ਦੀ ਇਨ੍ਹੀ ਭੀੜ,ਲਾਰਾਂ ਦੀਆਂ ਲਾਰਾਂ ਈ ਆਉਂਦੀਆਂ ਸੀ ... ਹੋਰ ਪੜ੍ਹੋ...
|
ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ ਖਮਿਆਜ਼ਾਪੰਜਾਬ ‘ਚ ਕਦੇ ਨਾ ਭੁੱਲਣ ਵਾਲੇ 1984 ਦੇ ਦੰਗਿਆਂ ਸਮੇਂ ਹੋਏ ਕਤਲੇਆਮ ਦੇ ਕਥਿੱਤ ਆਰੋਪੀ ਜਗਦੀਸ਼ ਟਾਈਟਲਰ ਨੂੰ ਸੀਬੀਆਈ ਵੱਲੋਂ ਕਲੀਨ ਚਿੱਟ ਮਿਲਣ ਬਾਅਦ ਕਾਂਗਰਸ ਵੱਲੋਂ ਉਸਨੂੰ ਜਿੱਥੇ ਦਿੱਲੀ ਤੋਂ ਲੋਕਸਭਾ ਦੀ ਟਿਕਟ ‘ਤੇ ਉਮੀਦਵਾਰ ਬਣਾਇਆ ਗਿਆ,ਉੱਥੇ ਹੀ ਦੂਜੇ ਪਾਸੇ ਸਿੱਖ ... ਹੋਰ ਪੜ੍ਹੋ...
|
ਕਾਫੀ ਪੁਰਾਣੀ ਗੱਲ ਹੈ, ਇੱਕ ਆਦਮੀ ਘਰ ਦਾ ਸਮਾਨ ਲੈਣ ਲਈ ਬਜ਼ਾਰ ਗਿਆ । ਉਸਨੇ ਡਬਲਰੋਟੀ ਦਾ ਇੱਕ ਪੈਕੇਟ, ਇੱਕ ਕਿੱਲੋ ਆਲੂ ਅਤੇ ਇੱਕ ਮਾਚਸ ਦੀ ਡੱਬੀ ਖਰੀਦੀ। ਇਹਨਾਂ ਚੀਜਾਂ ਵਾਸਤੇ ਉਸਨੂੰ ਕਿੰਨੇ ਰੁਪਏ ਖਰਚ ਕਰਨੇ ਪਏ ਹੋਣਗੇ ? ਤੁਸੀਂ ਸੋਚ ਰਹੇ ਹੋਵੋਗੇ ਕਿ ਉਸਨੇ ਲੱਗਭਗ 30-40 ਰੁਪਏ ਦਿੱਤੇ ਹੋਣਗੇ, ਪਰ ਨਹੀਂ ਇਹਨਾਂ ... ਹੋਰ ਪੜ੍ਹੋ...
|
 ਬੱਚੀਆਂ ਨੂੰ ਜਨਮ ਤੋਂ ਪਹਿਲਾਂ ਕੁੱਖ ਵਿੱਚ ਮਾਰਨ ਦੀ ਬੁਰਾਈ ਨੂੰ ਰੋਕਣ ਦੇ ਉਪਰਾਲਿਆਂ ਅਧੀਨ ਸਿਹਤ ਵਿਭਾਗ ਫਰੀਦਕੋਟ ਵੱਲੋਂ ਜਿਲ੍ਹਾ ਪੱਧਰ ਦਾ ਸੈਮੀਨਾਰ ਸਥਾਨਕ ਸਿਵਲ ਸਰਜਨ ਦਫਤਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਐਸ.ਐਸ.ਮਾਹੀਆ ਸਿਵਲ ਸਰਜਨ ਫਰੀਦਕੋਟ ਸਨ। ਇਸ ਸੈਮੀਨਾਰ ਵਿੱਚ ਜਿਲ੍ਹਾ ... ਹੋਰ ਪੜ੍ਹੋ...
|
 ਸਕਾਰਾਤਮਕ ਸੋਚੋ, ਅੰਬਰ ਦੂਰ ਨਹੀਂਹਰ ਆਦਮੀ ਜ਼ਿੰਦਗੀ ‘ਚ ਅਨੇਕਾਂ ਉਤਰਾਅ ਚੜ੍ਹਾਅ,ਦੁੱਖ ਤਕਲੀਫ਼ਾ ਦੇ ਬਾਵਜੂਦ ਉਹ ਸਫ਼ਲਤਾ ਦੀਆਂ ਪੋੜੀਆਂ ਚੜ੍ਹਦਾ ਹੋਇਆ ਅਸਮਾਨ ਵਰਗੀ ਆਪਣੀ ਮੰਜ਼ਿਲ ਨੂੰ ਸਰ ਕਰਨ ਲਈ ਹਰ ਸਮੇਂ ਹੱਥ ਪੈਰ ਮਾਰਦਾ ਹੈ ਅਤੇ ਕਈ ਲੋਕ ਆਪਣੀ ਬਣਾਈ ਹੋਈ ਦੂਰਦ੍ਰਿਸ਼ਟੀ ਦੀ ਯੋਜਨਾ,ਦ੍ਰਿੜ੍ਹ ਇਰਾਦੇ ਅਤੇ ਚੰਗੀ ਸੋਚ ... ਹੋਰ ਪੜ੍ਹੋ...
|
ਉਹ ਲੋਕ ਬਹੁਤ ਨਸੀਬਾਂ ਵਾਲੇ ਹੁੰਦੇ ਹਨ, ਜਿਹਨਾਂ ਨੂੰ ਆਪਣੀ ਮਾਂ ਬੋਲੀ ਦੀ ਅਤੇ ਆਪਣੇ ਵਿਰਸੇ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ.ਅਜਿਹੀਆਂ ਖੁਸ਼ਨਸੀਬ ਸ਼ਖਸੀਅਤਾਂ ਦੀ ਕਤਾਰ ਵਿੱਚ ਇੱਕ ਨਾਂਅ ਪੰਜਾਬੀ ਗੀਤਕਾਰ ਹਰਵਿੰਦਰ ਓਹੜਪੁਰੀ ਦਾ ਵੀ ਆਉਂਦਾ ਹੈ, ਜਿਸਦੇ ਲਿਖੇ ਗੀਤਾਂ ਨੇ ਪੰਜਾਬੀ ਮਾਂ ਬੋਲੀ ਨੂੰ ਸੱਤ ਸਮੁੰਦਰ ਪਾਰ ... ਹੋਰ ਪੜ੍ਹੋ...
|
 ਅਖਿਰ ਇਹ ਤਾਂ ਹੋਣਾ..... ਲੋਕਸਭਾ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਹਨ,ਉਸੇ ਤਰ੍ਹਾਂ ਰਾਜਨੀਤਿਕਾਂ ਵੱਲੋਂ ਵੀ ਆਪਣੇ ਪੱਤੇ ਸੁੱਟ ਰਾਜਨੀਤਿਕ ਖੇਡ ਨੂੰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਬਦਲਾਅ ਦੇ ਅਸਾਰ ਤੇਜ਼ੀ ਨਾਲ ਬਣ ਰਹੇ ਹਨ।ਪੰਜਾਬ ‘ਚ ਇਹ ਪ੍ਰਸ਼ਨ ਚਿਨ੍ਹ ਤਾਂ ਕਾਫ਼ੀ ਸਮੇਂ ਤੋਂ ਪੰਜਾਬ ਦੇ ਮੁੱਖਮੰਤਰੀ ... ਹੋਰ ਪੜ੍ਹੋ...
|
 ਕੁਲਵੰਤ ਹੈਪੀਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਯਸ਼ਰਾਜ ਬੈਨਰ ਦਾ ਇੱਕਾ ਸ਼ਾਹਰੁਖ਼ ਖਾਨ ਦਮਦਾਰ ਨਿਕਲਿਆ ਅਤੇ ਬਾਜੀ ਯਸ਼ਰਾਜ ਬੈਨਰ ਦੇ ਹੱਥ ਵਿੱਚ ਚੱਲੀ ਗਈ. ਪਿਛਲੇ ਸਾਲ ਤੋਂ ਨਿਰੰਤਰ ਫਲਾਪ ਫਿਲਮਾਂ ਦਾਗ ਰਹੇ ਯਸ਼ਰਾਜ ਬੈਨਰ ਨੇ ਇੱਕ ਵਾਰ ਫਿਰ ਤੋਂ ਰਾਹਤ ਦੀ ਸਾਹ ਭਰੀ. ਜਦੋਂ ਉਹਨਾਂ ਦੀ ਦੁਆਰਾ ਬਣਾਈ ਗਈ ਸ਼ਾਹਰੁਖ਼ ਖਾਨ ਅਭਿਨੀਤ ... ਹੋਰ ਪੜ੍ਹੋ...
|
ਮੁੰਬਈ ਵਿੱਚ ਹੋਏ ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੂੰ ਇਲੈਕਟ੍ਰੋਨਿਕ ਮੀਡੀਆ ਨੇ ਇਸ ਤਰਾਂ ਦਿਖਾਇਆ ਜਿਵੇਂ ਉਹ ਕੋਈ ਅੱਤਵਾਦੀ ਹਮਲਾ ਨਾ ਹੋ ਕੇ ਮਾਇਆਨਗਰੀ ਵਿੱਚ ਕਿਸੇ ਫਿਲਮ ਦੀ ਸ਼ੁਟਿੰਗ ਚੱਲ ਰਹੀ ਹੋਵੇ। ਜਿੱਥੇ ਇਸ ਹਮਲੇ ਨਾਲ ਪੂਰਾ ਦੇਸ਼ ਦਹਿਸ਼ਤ ਦੇ ਸਾਏ ਹੇਠ ਆ ਗਿਆ ਉੱਥੇ ਹੀ ਇਹਨਾਂ ਚੈਨਲਾਂ ਵੱਲੋਂ ਇੱਕ ਦੂਜੇ ... ਹੋਰ ਪੜ੍ਹੋ...
|
 ਹਰਕ੍ਰਿਸ਼ਨ ਸ਼ਰਮਾਂ ਇੰਦੌਰ ਦੇ ਵਿਸ਼ਨੂੰਪੂਰੀ ਇਲਾਕੇ ਚ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਦੁਆਰੇ ਚ ਕੱਲ੍ਹ ਰਾਤੀ ਉਦੋਂ ਸੈਂਕੜਿਆ ਦੀ ਤਾਦਾਦ ਚ ਭੀੜ ਇਕੱਠੀ ਹੋ ਗਈ,ਜਦੋਂ ਇੰਦੌਰ ਦੇ ਲੋਕਾਂ ਨੂੰ ਉੱਥੇ ਇੱਕ ਬਾਜ਼ ਦੇ ਆਉਣ ਦਾ ਪਤਾ ਲੱਗਿਆ।ਇੰਦੌਰ ਦੇ ਵਸਨੀਕ ਸਤਮੀਤ ਕੌਰ,ਦਿਲਰਾਜ ਸਿੰਘ,ਸੰਦੀਪ ਸਿੰਘ,ਮਨਦੀਪ ਸਿੰਘ,ਅਵਨੀਤ ਨੇ ... ਹੋਰ ਪੜ੍ਹੋ...
|
ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਪੰਜਾਬ ਦੀ ਸਿਆਸਤ ਚ ਚੰਗਾ ਰੁੱਤਬਾ ਰੱਖਦੀ ਹੈ ਅਤੇ ਪਾਰਟੀ ਦੇ ਮੁੱਖੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉੱਤਰੀ ਭਾਰਤ ਚ ਇੱਕ ਚੰਗੇ,ਦੂਰ ਦ੍ਰਿਸ਼ਟੀ ਅਤੇ ਸੁਲਝੇ ਹੋਏ ਨੇਤਾ ਵੱਜੋਂ ਸਤਿਕਾਰਿਆ ਜਾਂਦਾ ਹੈ ਪਰ ਪਾਰਟੀ ਚ ਲਏ ਜਾਂਦੇ ਇੱਕ ਪਾਸੜ ਫੈਸਲਿਆਂ ਕਾਰਣ ਹਮੇਸ਼ਾ ਪਾਰਟੀ ਚ ਫੁੱਟ ਦੀ ... ਹੋਰ ਪੜ੍ਹੋ...
|
 ਕੀ ਰਾਹੁਲ ਨੂੰ ਪਲਕਾਂ ਤੇ ਬਿਠਾਉਣਗੇ ਪੰਜਾਬ ਦੇ ਲੋਕ? ਕਾਂਗਰਸ ਹਾਈਕਮਾਨ ਨੇ ਵੀ ਪੰਜਾਬ ‘ਚ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਲੋਕ ਸਭਾ ਸੀਟਾਂ ਜਿੱਤਣ ਲਈ ਹਰ ਸੰਭਵ ਕੋਸ਼ਿਸ ਕਰਨ ਲਈ ਪੰਜਾਬ ਵੱਲ ਰੁੱਖ ਕੀਤਾ ਹੈ ਅਤੇ ਪੰਜਾਬ ਦੀ ਸਿਆਸਤ ਸਰਗਰਮੀਆਂ ‘ਚ ਆਪਣੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ।ਕਾਂਗਰਸ ... ਹੋਰ ਪੜ੍ਹੋ...
|
ਵਰ੍ਹੇਗੰਢ ਵਿਆਹ ਦੀ....ਯਾਰ ਬੇਲੀਆਂ ਨੇ ਦਿੱਤਾ ਐ ਸੁਝਾਅ ਨੀਂ,ਗੱਲ ਤੇਰੀ ਵੀ ਸਮਝ ਜਾਣੀ ਆ ਨੀਂ,ਹਾਂ ਸੱਚਮੁੱਚ ਬਿਲੋ ਰੀਤ ਜੱਗ ਤੋਂ ਵੱਖਰੀ ਚਲਾਉਣੀ ਜੱਟ ਨੇ ਖੂਨਦਾਨ ਕੈਂਪ ਲਾਕੇ ਵਰ੍ਹੇਗੰਢ ਵਿਆਹ ਦੀ ਮਨਾਉਣੀ ਜੱਟ ਨੇਪਾਲਟੀ ਨਾ ਸ਼ਾਲਟੀ ਨਾ ਕੋਈ ਬਹੁਤ ਖ਼ਰਚਾਫੇਰ ਮਹੱਲੇ ਵਿੱਚ ਹੋਣੀ ਬਿੱਲੋ ਫੁੱਲ ਚਰਚਾਘਰ ਜਦੋਂ ... ਹੋਰ ਪੜ੍ਹੋ...
|
|
|