ਪੰਜਾਬ,ਭਾਰਤ ਅਤੇ ਵਿਦੇਸ਼ਾਂ ਲਈ, ਵੱਡੇ ਪੱਧਰ 'ਤੇ ਲੋਕ ਹਿੱਤਾਂ ਲਈ, ਪੰਜਾਬ ਦੇ ਪਿੰਡਾ ਦੇ ਵਿਕਾਸ ਲਈ ਪ੍ਰਵਾਸੀ ਪੰਜਾਬੀਆਂ ਦੁਆਰਾ ਕੀਤੇ ਜਾ ਰਹੇ ਕੰਮਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣਾ ਮੇਰਾ ਮੁੱਖ ਮੰਤਵ
|
ਸੁਧੀਰ ਕੁਮਾਰ ਅੱਜ ਕੱਲ੍ਹ ਅਖਬਾਰਾਂ ਅਤੇ ਟੀਵੀ ਚੈਨਲਾਂ ਤੇ ਗੁਜਰਾਤ ਚੋਣਾਂ ਬਾਰੇ ਬਹੁਤ ਸਾਰੇ ਲੇਖ, ਵਿਸ਼ਲੇਸ਼ਣ ਪੜਨ, ਦੇਖਣ ਅਤੇ ਸੁਣਨ ਨੂੰ ਮਿਲ ਰਹੇ ਹਨ.ਜੇਕਰ ਸਿਰਫ ਮੀਡੀਆ ਦੇ ਸਰਵੇਖਣਾਂ ਨੂੰ ਹੀ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਗੁਜਰਾਤ ਦੀ ਸੱਤਾ ਵਿੱਚ ਮੋਦੀ ਦੇ ਦਿਨ ਪੂਰੇ ਹੋ ਗਏ ਹਨ. ਪਰ ਜੇਕਰ ਇਹ ਸਭ ਕੁੱਝ ...
|
ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ,ਬੱਸ ਇੰਝ ਜਿਵੇਂ ਪੰਛੀਆਂ ਵਾਂਗੂ ਅੰਬਰੀ ਪੈਲਾਂ ਪਾ ਰਹੇ ਹੋਈਏ,ਧਰਤੀ ਤੇ ਪੈਰ ਨਹੀਂ ਲੱਗ ਰਹੇ ਸੀ,ਜਿਵੇਂ ਕੋਈ ਖਜ਼ਾਨਾ ਹੱਥੀਂ ਲੱਗ ਗਿਆ ਹੋਵੇ,ਆਸ-ਪਾਸ ਵਾਲੇ ਵੀ ਇੰਝ ਘੂਰੀਆਂ ਵੱਟ ਕੇ ਵੇਖਦੇ,ਕਿ ਪਤਾ ਨੀਂ ਇਨ੍ਹਾਂ ਨੂੰ ਕੀ ਝੰਬ ਚੜਿਆ ਪਿਆ ਏ,ਕੀ ਖੁਸ਼ੀ ਇਨ੍ਹਾਂ ਨੂੰ,ਬੱਸ ਓ ਤਾਂ ...
|
ਅਜਿਹੀ ਗੱਲ ਨਹੀਂ ਕਿ ਉਹ ਆਪਣੇ ਪਿਤਾ ਨਾਲ ਪਿਆਰ ਨਹੀਂ ਕਰਦਾ. ਅਸਲ ਵਿੱਚ ਉਹ ਆਪਣੇ ਦਾਦਾਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ. ਦੋਵਾਂ ਨੂੰ ਬਰਾਬਰ ਦਾ ਸਨਮਾਨ ਵੀ ਦਿੰਦਾ ਹੈ ਪਰ ਦਾਦਾ ਜੀ ਨਾਲ ਉਸ ਨੂੰ ਆਪਣੇ ਪਿਤਾ ਦਾ ਵਿਵਹਾਰ ਬਹੁਤ ਤਕਲੀਫ ਦਿੰਦਾ ਹੈ. ਉਹ ਬਚਪਨ ਤੋਂ ਹੀ ਦੇਖਦਾ ਆ ਰਿਹਾ ਹੈ ਕਿ ਉਸਦੇ ਪਿਤਾ ਦਾਦਾਜੀ ...
|
ਜਗਮੀਤ ਸੰਧੂ ਇੰਝ ਨਾ ਬਖੇਰ ਸਾਨੂੰ ਤੂੰ ਸ਼ਰਾਰਤਾਂ ਦੇ ਨਾਲ ਭਾਂਵੇ ਜਾਨ ਕੱਢ ਲੈ, ਪਰ ਮੁਹਬੱਤਾਂ ਦੇ ਨਾਲ ਤੇਰੇ ਪੈਰਾਂ ਤੋਂ ਵੀ ਨੀਵੇਂ ਲੱਗਦੇ ਨੇ ਇਹ ਉਦੋਂ ਜਦੋਂ ਤੂੰ ਖਲੋਂਦਾ ਏ ਮੇਰੀ ਔਕਾਤ ਦੇ ਪਰਬਤਾਂ ਦੇ ਨਾਲ ਰਹਿਮਤ ਹੁੰਦੀ ਹੈ ਨਸੀਬ ਇਹ ਕਿਸੇ ਕਿਸੇ ਨੂੰ ਹੀ ਮੁਹੱਬਤ ਖਰੀਦਿਆਂ ਨਹੀਂ ਮਿਲਦੀ ਬਜ਼ਾਰੋਂ ਦੌਲਤਾਂ ਦੇ ...
|
 ਖਾਮੋਸ਼ ਪਈਆਂ ਸੜਕਾਂ ‘ਤੇ ਜ਼ਿੰਦਾ ਲਾਸ਼ਾਂ ਦੀ ਤਰ੍ਹਾਂ ਪੈਦਲ,ਵਹੀਕਲਾਂ ‘ਤੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਗੁਜ਼ਰਦੇ ਲੋਕ ਹਰ ਕਿਸੇ ਨੂੰ ਸ਼ੱਕੀ ਨਿਗਾਹਾਂ ਨਾਲ ਦੇਖਦੇ ਹੋਏ ਲੰਘ ਰਹੇ ਸਨ,ਚਿਹਰਿਆਂ ‘ਤੇ ਦਹਿਸ਼ਤ ਦੇ ਮਾਹੌਲ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸਨ,ਸਾਈਕਲ ਵਾਲਾ ਸਾਈਕਲ ਤੇ ਅਤੇ ਮੋਟਰਸਾਈਕਲ ਵਾਲਾ ...
|
ਸੁਧੀਰ ਧੀਰ ਇਤਹਾਸਕ ਅਤੇ ਸੂਫੀ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਸਾਖੀ ਵਾਲੇ ਦਿਨ 13 ਅਪ੍ਰੈਲ 1992 ਨੂੰ ਹੋਂਦ ਵਿੱਚ ਆਇਆ.ਇਸ ਸ਼ਹਿਰ ਦਾ ਨਾਮ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਫਤਿਹ ਸਿੰਘ ਜੀ ਦੇ ਨਾਮ ਤੇ ਪਿਆ ਜਿਹਨਾਂ ਨੂੰ ਜਿਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਸੀ.ਗੁਰੂ ...
|
ਗਾਇਕ - ਗੋਰਾ ਚੱਕਵਾਲਾਲੇਖਕ -ਅਵਿਨਾਸ਼ ਗੋਂਦਾਰਾਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ, ਮੰਗਦੀ ਤੂੰ ਮੰਗਾਂ ਸਾਥੋਂ ਰੋਜ ਵੈਰਨੇਕਰਜੇ ਦਾ ਵੱਧਦਾ ਜਿਵੇਂ ਆਏ ਦਿਨ ਉਵੇਂ ਤੇਰੇ ਵੱਧੀ ਜਾਣ ਚੋਝ ਵੈਰਨੇ।।ਅਸੀਂ ਹਾਂ ਗਰੀਬ ਪੂਰ ਸਕਦੇ ਨਹੀਂ...ਦਿਲ ਤੂੰ ਵਟਾਉਣੀ ਐ ਸਮਝ ਛੱਲੇ ਮੁੰਦੀਆਂਮੁਹੱਬਤਾਂ ਨੀ ਸੋਹਣੀਏ ਮੁਨਾਫਿਆਂ ਲਈ ...
|
 ਗੰਗਸਰ ਜੈਤੋ (ਧੀਰ) ਇਤਿਹਾਸਿਕ ਸ਼ਹਿਰ ਗੰਗਸਰ ਜੈਤੋ ਵਿਖੇ ਧਰਤ ਪੰਜਾਬ ਦੀ ਅੰਤਰਰਾਸ਼ਟਰੀ ਸਪੋਰਟਸ ਐਂਡ ਕਲਚਰਲ ਕਲੱਬ ਦੁਆਰਾ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਸੱਭਿਆਚਾਰਕ ਮੇਲੇ ਦੇ ਆਖਰੀ ਦਿਨ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਦੁਆਰਾ ਸਥਾਨਮ ਖੇਡ ਸਟੇਡੀਅਮ ਵਿੱਚ ਖੁੱਲਾ ਅਖਾੜਾ ਲਗਾਇਆ ਗਿਆ. ...
|
ਯਾਦ ਆਉਂਦਾ ਮੈਨੂੰ ਓਹ ਬਚਪਨ ਦਾ ਵੇਲਾ,ਜਦੋਂ ਮਾਂ ਚੁੱਲ੍ਹੇ ‘ਤੇ ਬੈਠੀ ਰੋਟੀਆਂ ਪਕਾ ਰਹੀ ਹੁੰਦੀ ਅਤੇ ਮੈਂ ਕੋਲ ਬੈਠਾ ਮਾਂ ਦੇ ਹੱਥਾਂ ਦੀਆਂ ਬਣਾਈਆਂ ਰੋਟੀਆਂ ਖਾ ਰਿਹਾ ਹੁੰਦਾ,ਯਾਦ ਐ,ਜੇ ਕੋਈ ਨੁਕਸ ਨਾ ਵੀ ਹੁੰਦਾ ਤਾਂ ਮੈਂ ਨਖਰੇ ਕਰ-ਕਰ ਰੋਟੀ ਖਾਂਦਾ,ਮਾਂ ਕਦੇ ਨਾ ਗੁੱਸੇ ਹੁੰਦੀ,ਜੋ ਸਬਜ਼ੀ ਕਹਿੰਦਾ ਓਹੀ ਬਣਾ ਦਿੰਦੀ ...
|
ਨਿਰਮਾਤਾ : ਵਿਜੇਤਾ ਫਿਲਮਜ਼ਨਿਰਦੇਸ਼ਕ : ਕਬੀਰ ਕੌਸ਼ਿਕਸੰਗੀਤ : ਮੋਂਟੀਕਲਾਕਾਰ : ਬੌਬੀ ਦਿਓਲ, ਪ੍ਰਿਅੰਕਾ ਚੋਪੜਾ, ਰਿਤੇਸ਼ ਦੇਸ਼ਮੁੱਖ, ਡੈਨੀ, ਇਰਫਾਨ ਖਾਨ, ਆਰਿਆ ਬੱਬਰ, ਰਾਜਪਾਲ ਯਾਦਵ. ਪੂਰਬਾਂਚਲ ਦੇ ਮਾਫੀਆ ਡੌਨ ਦੀ ਕਾਰਜਪ੍ਰਣਾਲੀ ਅਤੇ ਸਪੈਸ਼ਲ ਟਾਸਕ ਫੋਰਸ ਦੇ ਜੀਵਨ ਉੱਤੇ ਆਧਾਰਿਤ ਫਿਲਮ ਸਹਰ ਬਣਾ ਚੁੱਕੇ ਕਬੀਰ ਕੌਸ਼ਿਕ ...
|
 ‘ਹੁੰਦੀਆਂ ਯਾਰਾਂ ਨਾਲ ਬਹਾਰਾਂਜ਼ਿੰਦਗੀ ਦੇ ਪਲਾਂ ‘ਚ ਮਿੱਠੇ ਮਖਾਣਿਆਂ ਵਰਗੀ ਮਿਠਾਸ ਦਾ ਆਨੰਦ ਸਿਰਫ਼ ਦੋਸਤੀ ‘ਚ ਹੀ ਮਾਣਿਆ ਜਾ ਸਕਦਾ ਹੈ,ਦੋਸਤੀ ਦਾ ਮਤਲਬ ਕਿ ਆਪਣੇ ਦਿਲ ਦੀ ਹਰ ਗੱਲ ਜਿਸਨੂੰ ਦੱਸ ਸਕਦੇ ਹੋਈਏ।ਦੋਸਤਾਂ ਦੇ ਸਮੂਹ ‘ਚ ਇਨਸਾਨ ਜ਼ਿੰਦਗੀ ਦੇ ਹਰ ਪਲ ‘ਚ ਠੱਠੇ ਮਖੋਲ,ਗੱਪ ਤੇ ਗਪੋੜ,ਹਾਸੇ ਹੇਠ ਮੌਜ ਮਸਤੀਆਂ ...
|
ਸੱਥ ਚ ਅਖਬਾਰ ਚੁੱਕੀ ਬੈਠੇ ਸੰਤੇ ਨੇ, ਕੋਲ ਆਉਂਦੇ ਬੰਤੇ ਨੂੰ ਆਖਿਆ, ਆ ਬਾਈ ਬੰਤਿਆ ਬੈਠ, ਸੁਣਾ ਯਾਰ ਕੋਈ ਗੱਲਬਾਤ, ਯਾਰ ਬੱਸ ਕੀ ਸੁਣਾਵਾਂ, ਗੱਲਾਂ ਤਾਂ ਬੱਸ ਹੁਣ ਰਾਜਨੀਤੀ ਦੀਆਂ ਈ ਰਹਿ ਗਈਆਂ ਨੇ, ਦੇਖਿਆ ਫ਼ਿਰ ਜਿਲ੍ਹਾ ਪ੍ਰੀਸ਼ਦ,ਪੰਚਾਇਤੀ ਚੌਣਾਂ ਅਤੇ ਨਗਰ ਨਿਗਮ ਦੀਆਂ ਚੌਣਾਂ ਚ ਬਾਜ਼ੀ ਮਾਰ ਈ ਗਿਆ ਬਾਬਾ ਬਾਦਲ,ਬਾਬਾ ...
|
ਭਾਰਤ ਵਰਗੇ ਲੋਕਤੰਤਰ ਦੇਸ਼ ਚ,ਜਿੱਥੇ ਹਰ ਵਿਅਕਤੀ ਨੂੰ ਆਪਣੀ ਵੋਟ,ਆਪਣੇ ਅਧਿਕਾਰਾਂ ਦੀ ਖੁਲ੍ਹ ਕੇ ਵਰਤੋ ਕਰਨ ਦੀ ਪੂਰੀ ਅਜ਼ਾਦੀ ਹੈ,ਉੱਥੇ ਹੀ ਜੇਕਰ ਦੇਸ਼ ਚ ਸਰਕਾਰਾਂ ਬਨਾਉਣ ਲਈ ਲੀਡਰਾਂ ਦੀ ਖਰੀਦੋ-ਫਰੋਖਤ ਹੋਣ ਲੱਗੀ ਤਾਂ ਦੇਸ਼ ਦੇ ਆਮ ਨਾਗਰਿਕ ਕਿਸ ਤੇ ਵਿਸ਼ਵਾਸ ਕਰਨਗੇ।ਜਦੋਂ ਦਾ ਖੱਬੇ ਪੱਖੀਆਂ ਨੇ ਸਪ੍ਰੰਗ ਸਰਕਾਰ ਤੋਂ ...
|
ਹਾਲੇ ਚੜ੍ਹਦਾ ਹੋਇਆ ਸੂਰਜ ਲਾਲੀ ਛੱਡ ਹੀ ਰਿਹਾ ਸੀ ਕਿ ਪਿੰਡ ਵਾਲਾ ਹਾਕਰ ਪਿਸ਼ੌਰਾ ਰਾਮ ਸੱਥ ਵਿੱਚ ਬੈਠੇ ਜੰਟੇ,ਬਿੱਲੂ,ਕਰਮੇ,ਨੰਬਰਦਾਰ ਧਰਮੇ
|