Webdunia: Portal - Search - Mail - Greetings   More >>
Family Filter | On
Search  
Welcome, Guest  [ Register | Sign In ]
Family Filter | On
1 2 3 4 5
ਖਾਮੋਸ਼ ਪਈਆਂ ਸੜਕਾਂ ‘ਤੇ ਜ਼ਿੰਦਾ ਲਾਸ਼ਾਂ ਦੀ ਤਰ੍ਹਾਂ ਪੈਦਲ,ਵਹੀਕਲਾਂ ‘ਤੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਗੁਜ਼ਰਦੇ ਲੋਕ ਹਰ ਕਿਸੇ ਨੂੰ ਸ਼ੱਕੀ ਨਿਗਾਹਾਂ ਨਾਲ ਦੇਖਦੇ ਹੋਏ ਲੰਘ ਰਹੇ ਸਨ,ਚਿਹਰਿਆਂ ‘ਤੇ ਦਹਿਸ਼ਤ ਦੇ ਮਾਹੌਲ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸਾਈਕਲ ਵਾਲਾ ਸਾਈਕਲ ਤੇ ਅਤੇ ਮੋਟਰਸਾਈਕਲ ਵਾਲਾ ਮੋਟਰਸਾਈਕਲ ...

ਕਾਂਗਰਸ ਨੂੰ ਹਾਰ ਉੱਤੇ ਹਾਰ ਮਿਲ ਰਹੀ ਹੈ ।ਹਾਲ ਹੀ ਵਿੱਚ ਹੋਈਆਂ ਪੰਚਾਇਤੀ, ਜਿਲ੍ਹਾ ਪ੍ਰੀਸ਼ਦ ਅਤੇ ਨਗਰ ਨਿਗਮ ਦੀਆਂ ਚੌਣਾਂ ਵਿੱਚ ਕਾਂਗਰਸ ਕਿਤੇ ਵੀ ਕੁੱਝ ਚੰਗਾ ਨਹੀਂ ਕਰ ਸਕੀਂ।ਪਰੰਤੂ ਇਹ ਹਰਗਿਜ਼ ਨਹੀਂ ਸਮਝਣਾ ਚਾਹੀਦਾ ਕਿ ਕਾਂਗਰਸ ਦੇ ਪ੍ਰਤੀ ਲੋਕਾਂ ਦੀ ਦੂਰੀ ਵੱਧੀ ਹੈ ਕਿਉਂਕਿ ਪਿਛਲੇ ਦਿਨੀਂ ਮਾਲਵੇ ਦੇ ਸ਼ਹਿਰ ...
ਸ਼੍ਰੇਣੀਆਂ : ਰਾਜਨੀਤਿਕ ਹਲਚਲ
ਟੈਗਸ :

ਪੰਜਾਬੀ ਮਾਂ ਬੋਲੀ ਅੱਜ ਸਰਹੱਦ ਪਾਰ ਕਰਕੇ ਸਮੁੰਦਰ ਪਾਰ ਵੀ ਆਪਣੀ ਇੱਕ ਅਨੋਖੀ ਪਹਿਚਾਣ ਬਣਾ ਚੁੱਕੀ ਹੈ, ਇਸ ਦਾ ਸਿਹਰਾ ਪੰਜਾਬੀ ਸੰਗੀਤ ਦੇ ਸਿਰ ਜਾਂਦਾ ਹੈ, ਪਰੰਤੂ ਇਸ
ਸ਼੍ਰੇਣੀਆਂ : Blog

ਮਹਿੰਗਾਈ ਨੇ ਤਾਂ ਪਹਿਲਾਂ ਹੀ ਆਮ ਆਦਮੀ ਦਾ ਜੀਣਾ ਦੁੱਭਰ ਕਰ ਰੱਖਿਆ ਸੀ ਕਿ ਸਰਕਾਰ ਦੁਆਰਾ ਪੈਟਰੋਲ ਦੀ ਕੀਮਤ ਪੰਜ ਰੁੱਪਏ ਪ੍ਰਤੀ ਲੀਟਰ,ਡੀਜ਼ਲ ਦੀ ਕੀਮਤ ‘ਚ ਤਿੰਨ ਰੁੱਪਏ ਪ੍ਰਤੀ ਲੀਟਰ ਅਤੇ ਘਰੇਲੂ ਐਲਪੀਜੀ ਦੀ ਕੀਮਤ ਵਿੱਚ 50 ਰੁੱਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਵਾਧਾ ਕਰਕੇ ਆਮ ਵਿਅਕਤੀ ਦਾ ਹੋਰ ਵੀ ਕੰਚੂੰਬਰ ਕੱਢ ...
ਸ਼੍ਰੇਣੀਆਂ : ਨਿਊਜ਼ ਸਟੋਰੀ

ਭਾਰਤ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਪੈਟ੍ਰੋਲੀਅਮ ਉਤਪਾਦ ਜਿਸ ਗਤੀ ਨਾਲ ਮਹਿੰਗੇ ਹੋਏ ਹਨ ਉਸ ਨਾਲ ਆਮ ਆਦਮੀ ਆਪਣੀ ਕਮਰ ਟੁੱਟਦੀ ਮਹਿਸੂਸ ਕਰ ਰਿਹਾ ਹੈ। ਪੂਰੀ ਦੁਨੀਆ ਤੇਲ ਦੇ ਗਰਮ ਹੁੰਦੇ ਭਾਅ ਦੀ ਤਪਸ਼ ਮਹਿਸੂਸ ਕਰ ਰਹੀ ਹੈ।ਪਰ ਤੇਲ ਦੀ ਇਹ ਧਾਰ ਹਮੇਸ਼ਾ ਤੋਂ ਅਜਿਹੀ ਨਹੀਂ ਸੀ। ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਹੋਇਆ ...
ਸ਼੍ਰੇਣੀਆਂ : blog

ਵਿਸ਼ਵ ਦੇ ਕੋਨੇ-ਕੋਨੇ ਚ ਬੈਠੇ ਪ੍ਰਵਾਸੀ ਪੰਜਾਬੀਆਂ ਦੁਆਰਾ ਆਪਣੀ ਪੰਜਾਬੀ ਮਾਂ ਬੋਲੀ ਨੂੰ ਫੈਲਾਉਣ ਚ ਬੇਤਹਾਸ਼ਾ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ,ਪੰਜਾਬੀ ਦੇ ਤੇਜ਼ੀ ਨਾਲ ਵਿਦੇਸ਼ਾਂ ਚ ਫੈਲਣ ਦੇ ਇਸ ਰੁੱਖ ਨਾਲ ਪੰਜਾਬੀਆਂ ਦਾ ਸਿਰ ਵੀ ਮਾਣ ਨਾਲ ਹੋਰ ਉੱਚਾ ਹੋ ਜਾਂਦਾ ਹੈ ਪਰ ਇੱਥੇ ਹੀ ਪੰਜਾਬੀਆਂ ਲਈ ਅਫ਼ਸੋਸਜਨਕ ਗੱਲ ...
ਸ਼੍ਰੇਣੀਆਂ : ਫੀਚਰ

ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ,ਬੱਸ ਇੰਝ ਜਿਵੇਂ ਪੰਛੀਆਂ ਵਾਂਗੂ ਅੰਬਰੀ ਪੈਲਾਂ ਪਾ ਰਹੇ ਹੋਈਏ,ਧਰਤੀ ਤੇ ਪੈਰ ਨਹੀਂ ਲੱਗ ਰਹੇ ਸੀ,ਜਿਵੇਂ ਕੋਈ ਖਜ਼ਾਨਾ ਹੱਥੀਂ ਲੱਗ ਗਿਆ ਹੋਵੇ,ਆਸ-ਪਾਸ ਵਾਲੇ ਵੀ ਇੰਝ ਘੂਰੀਆਂ ਵੱਟ ਕੇ ਵੇਖਦੇ,ਕਿ ਪਤਾ ਨੀਂ ਇਨ੍ਹਾਂ ਨੂੰ ਕੀ ਝੰਬ ਚੜਿਆ ਪਿਆ ਏ,ਕੀ ਖੁਸ਼ੀ ਇਨ੍ਹਾਂ ਨੂੰ,ਬੱਸ ਓ ਤਾਂ ...
ਸ਼੍ਰੇਣੀਆਂ : ਇਹੋ ਮੇਰਾ ਜੀਵਨਾ

13 ਅਪ੍ਰੈਲ 1919 ਨੂੰ ਅੰਗਰੇਜ਼ਾਂ ਦੁਆਰਾ ਜਲ੍ਹਿਆਂਵਾਲਾ ਬਾਗ ਵਿਚ ਨਿਹੱਥੇ ਲੋਕਾਂ ਤੇ ਗੋਲੀਆਂ ਚਲਾ,ਮੈਦਾਨ ਨੂੰ ਮਿੰਟਾਂ ਸਕਿੰਟਾਂ ਚ ਖੂਨ ਨਾਲ ਰੰਗ ਧਰਤੀ ਨੂੰ ਲਾਲੋ ਲਾਲ ਕਰਨ ਵਾਲਾ ਦ੍ਰਿਸ਼ ਅੱਜ ਵੀ ਦਿਲਾਂ ਨੂੰ ਪਸੀਜ ਦਿੰਦਾ ਹੈ।ਪਲ ਭਰ ਵਿਚ ਨਿਹੱਥੇ ਬਜ਼ੁਰਗ,ਔਰਤਾਂ ਅਤੇ ਬੱਚਿਆਂ ਨੂੰ ਮੌਤ ਦੀ ਨੀਂਦ ਸੁਲਾ ਦੇਣ ਵਾਲੇ ...
ਸ਼੍ਰੇਣੀਆਂ : ਫੀਚਰ

ਅਜ਼ਾਦੀ ਦਿਵਸ ਭਾਵ ਜਦੋਂ ਭਾਰਤ ਦੇ ਦੇਸ਼ ਭਗਤਾਂ ਦੁਆਰਾ ਕਈ ਸਾਲਾਂ ਤੋਂ ਲਗਾਤਾਰ ਅਜ਼ਾਦੀ ਪ੍ਰਾਪਤ ਕਰਨ ਲਈ ਅਨੇਕਾਂ ਅਤਿਆਚਾਰ ਸਹਿਣ ਦੇ ਬਾਵਜੂਦ ਅਤੇ ਅਨੇਕਾਂ ਦੇਸ਼ ਭਗਤਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਦੇ ਬਾਅਦ ਵਿੱਢਿਆ ਸੰਘਰਸ਼ ਆਖਿਰ 15 ਅਗਸਤ 1947 ਨੂੰ ਨੇਪਰੇ ਚੜ੍ਹ ਗਿਆ।ਜਦੋਂ ਅੰਗਰੇਜ਼ਾ ਨੂੰ ਭਾਰਤ ਵਿੱਚੋਂ ਬੋਰੀਆ ...
ਸ਼੍ਰੇਣੀਆਂ : ਫੀਚਰ

ਬਠਿੰਡਾ : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਯੂਨਾਈਟੇਡ ਵੈੱਲਫੇਅਰ ਸੋਸਾਇਟੀ ਬਠਿੰਡਾ, ਨੈਣਜੋਯਤੀ ਸੇਵਾ ਸੋਸਾਇਟੀ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਵਿੱਚ ਚਿੱਟੇ ਮੋਤੀਆ ਬਿੰਦ ਤੋਂ ਪੀੜ੍ਹਿਤ ਲੋਕਾਂ ਦੀ ਲਈ ਸੇਵਾ ਲਈ ਜਾਂਚ ਅਤੇ ਆਪਰੇਸ਼ਨ ਕੈਂਪ ਦਾ ਆਯੋਜਿਤ ਕੀਤਾ ਗਿਆ. ਇਸ ਕੈਂਪ ...
ਸ਼੍ਰੇਣੀਆਂ : Blog

ਲਉ ਵੀ ਦੋਸਤੋ,ਹੁਣ ਆਦਤ ਪਾ ਲਉ,ਪੈਦਲ ਚੱਲਣ ਦੀ,ਬਦਲਦੇ ਜ਼ਮਾਨੇ ਨਾਲ ਬਦਲਦੇ ਰਹਿਣਾ ਚੰਗਾ ਐ,ਨਹੀਂ ਤਾਂ ਫ਼ਿਰ ਮਜ਼ਬੂਰੀ ਬਸ ਤਾਂ ਬਦਲਣਾ ਪੈਣਾ
ਸ਼੍ਰੇਣੀਆਂ : ਵਿਅੰਗ
ਟੈਗਸ :

ਸ਼੍ਰੋਮਣੀ ਅਕਾਲੀ ਦਲ ਵਿੱਚ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਅੱਗੇ ਲਿਆ ਅਤੇ ਲੰਬੇ ਸਮੇਂ ਤੋਂ ਅਕਾਲੀ ਦਲ ਲਈ ਸੇਵਾਵਾਂ ਨਿਭਾਅ ਰਹੇ ਸੀਨੀਅਰ ਲੀਡਰਾਂ ਨੂੰ ਮਧੋਲਿਆ ਜਾ ਰਿਹਾ ਹੈ,ਜਿਸ ਕਾਰਣ ਹੁਣ ਤੱਕ ਕਈ ਸੀਨੀਅਰ ਅਕਾਲੀ ਲੀਡਰਾਂ ਦੀ ਅਕਾਲੀ ਦਲ ਵਿੱਚ ਹੋਂਦ ਖਤਮ ਹੋ ਗਈ ਜਾਂ ਫ਼ਿਰ ਆਪਣੀ ...
ਸ਼੍ਰੇਣੀਆਂ : ਰਾਜਨੀਤਿਕ ਹਲਚਲ

ਭਾਵੇਂ ਰਾਜਿੰਦਰ ਕੌਰ ਭੱਠਲ ਵੱਲੋਂ ਬਿਆਨ ਦਿੱਤੇ ਜਾ ਰਹੇ ਹਨ ਕਿ ਉਨ੍ਹਾਂ ਤੇ ਕੈਪਟਨ ਵਿੱਚ ਕੋਈ ਮੱਤਭੇਦ ਨਹੀਂ ਹੈ ਪਰ ਇਹ ਤਾਂ ਜੱਗ ਜ਼ਾਹਿਰ ਹੈ ਕਿ ਹਾਈਕਮਾਨ ਦੀਆਂ ਹਿਦਾਇਤਾਂ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਬੀਬੀ ਰਾਜਿੰਦਰ ਕੌਰ ਭੱਠਲ ਵਿੱਚ ਲਗਾਤਾਰ ਮੱਤਭੇਦ ...
ਸ਼੍ਰੇਣੀਆਂ : ਰਾਜਨੀਤਿਕ ਹਲਚਲ

ਸਲਮਾਨ ਖਾਨ ਅਤੇ ਕਰੀਨਾ ਕਪੂਰ ਨੇ ਪ੍ਰਿਅਦਰਸ਼ਨ ਦੀ ਫਿਲਮ ਕਿਉਂਕਿ ਵਿੱਚ ਇਕੱਠੇ ਕੰਮ ਕੀਤਾ ਸੀ ਅਤੇ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਇਸਦੇ ਬਾਅਦ ਸਲਮਾਨ ਅਤੇ ਕਰੀਨਾ ਨੂੰ ਲੈ ਕੇ ਬਾਜੀਰਾਵ ਮਸਤਾਨੀ ਅਤੇ ਮਾਈ ਪੰਜਾਬੀ ਨਿਕਾਹ ਨਾਮਕ ਫਿਲਮਾਂ ਘੋਸ਼ਿਤ ਹੋਈਆਂ, ਪਰ ਇਹ ਅੱਗੇ ਨਹੀਂ ਵਧ ਸਕੀਆਂ। ਹੁਣ ਦੋਨੋਂ ਮੈਂ ਔਰ ...

ਸਾਲਾਂ ਤੋਂ ਬਾਲੀਵੁੱਡ ਵਿੱਚ ਹੋਣ ਦੇ ਬਾਵਜੂਦ ਪ੍ਰਿਅਦਰਸ਼ਨ ਅਤੇ ਸ਼ਾਹਰੁਖ ਖਾਨ ਨੇ ਕਦੇ ਇਕੱਠੇ ਕੰਮ ਨਹੀਂ ਕੀਤਾ, ਪਰ ਹੁਣ ਪ੍ਰਿਅਦਰਸ਼ਨ ਦੀ ਫਿਲਮ ਬਿੱਲੋ ਬਾਰਬਰ ਵਿੱਚ ਸ਼ਾਹਰੁਖ ਕੰਮ ਕਰਨ ਜਾ ਰਹੇ ਹਨ। ਕ੍ਰਿਸ਼ਨ ਅਤੇ ਸੁਦਾਮਾ ਦੀ ਦੋਸਤੀ ਤੇ ਇਸ ਫਿਲਮ ਦੀ ਕਹਾਣੀ ਆਧਾਰਿਤ ਹੈ, ਜਿਸ ਨੂੰ ਆਧੁਨਿਕ ਸਵਰੂਪ ਵਿੱਚ ਪਰਦੇ ਤੇ ਪੇਸ਼ ...

1 2 3 4 5